Muktsar Honest Chor Viral Video | ਵੇਖੋ ਇਮਾਨਦਾਰ ਚੋਰ - ਲੋਕਾਂ ਨੇ ਖੰਭੇ ਨਾਲ ਬੰਨ ਕੇ ਕੱਢਿਆ ਜਲੂਸ

Continues below advertisement

Muktsar Honest Chor Viral Video | ਵੇਖੋ ਇਮਾਨਦਾਰ ਚੋਰ - ਲੋਕਾਂ ਨੇ ਖੰਭੇ ਨਾਲ ਬੰਨ ਕੇ ਕੱਢਿਆ ਜਲੂਸ 
#Muktsar #thief #Honesty #abplive

ਸ਼੍ਰੀ ਮੁਕਤਸਰ ਸਾਹਿਬ ਵਿਚ ਲੋਕਾਂ ਨੇ ਇਕ ਚੋਰ ਨੂੰ ਕਾਬੂ ਕਰਕੇ ਖੰਭੇ ਨਾਲ ਬੰਨ ਲਿਆ | ਇਲਜ਼ਾਮ ਹਨ ਕਿ ਇਸ ਚੋਰ ਨੇ ਕਿਸੇ ਸ਼ਖਸ ਦਾ ਸਾਈਕਲ ਚੋਰੀ ਕੀਤਾ ਸੀ |ਜਿਸ ਦਾ ਪਤਾ ਲੱਗਣ ਤੇ ਲੋਕਾਂ ਨੇ ਇਸ ਚੋਰ ਨੂੰ ਫੜ੍ਹ ਲਿਆ ਤੇ ਖੰਭੇ ਨਾਲ ਬੰਨ ਕੇ ਜਲੂਸ ਕੱਢਿਆ | ਇਸ ਬਾਰੇ ਜਦ ਉਕਤ ਸ਼ਖਸ ਨੂੰ ਪੁੱਛਿਆ ਗਿਆ ਤਾਂ ਉਸਨੇ ਆਪਣਾ ਗੁਨਾਹ ਵੀ ਕਬੂਲ ਕੀਤਾ ਤੇ ਚੋਰੀ ਦੀ ਵਜ੍ਹਾ ਵੀ ਦੱਸੀ 

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram