Muktsar Mur+der। ਨਿਹੰਗ ਸਿੰਘ ਨੇ ਨੌਜਵਾਨ ਦਾ ਬਰਛਾ ਮਾਰ ਕੇ ਕੀਤਾ ਕਤਲ

ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਸਥਿਤ ਸੰਗਤਪੁਰਾ ਮੁਹੱਲਾ ਦੇ ਰਹਿਣ ਵਾਲੇ ਹੈਪੀ ਸਿੰਘ ਦਾ ਨਿਹੰਗ ਸਿੰਘ ਨੇ ਬਰਸਾ ਮਾਰ ਕੇ ਕਤਲ ਕਰ ਦਿੱਤਾ ਐ...ਨਿਰੰਗ ਸਿੰਘ ਮ੍ਰਿਤਕ ਦਾ ਗੁਆਂਢੀ ਐ....ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਐ....ਮ੍ਰਿਤਕ ਦੀ ਉਮਰ 24 ਸਾਲ ਐ ਜਿਸ ਦੇ ਵਿਆਹ ਨੂੰ ਕਰੀਬ 1 ਸਾਲ ਹੀ ਹੋਏ ਸ...ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ....ਹੈਪੀ ਸਿੰਘ ਕੱਪੜਿਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ...ਘਟਨਾ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਘਰ ਦਾ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ.....ਇਸ ਦੌਰਾਨ ਨਿਹੰਗ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ,,,,ਜਾਣਕਾਰੀ ਮੁਤਾਬਕ ਨਿਹੰਗ ਨਾਲ ਪਹਿਲਾਂ ਵੀ ਲੜਾਈ ਹੋ ਚੁੱਕੀ ਐ

JOIN US ON

Telegram
Sponsored Links by Taboola