Muktsar sahib MLA caught robber|'ਪਹਿਰਾ ਲਾਇਆ ਕਰੋ'-ਵਿਧਾਇਕ ਨੇ ਲੁਟੇਰਾ ਫੜਣ ਬਾਅਦ ਲੋਕਾਂ ਨੂੰ ਦਿੱਤੀ ਸਲਾਹ

Muktsar sahib MLA caught robber|'ਪਹਿਰਾ ਲਾਇਆ ਕਰੋ'-ਵਿਧਾਇਕ ਨੇ ਲੁਟੇਰਾ ਫੜਣ ਬਾਅਦ ਲੋਕਾਂ ਨੂੰ ਦਿੱਤੀ ਸਲਾਹ

#Robber #Crime #Punjab #Police #DGP #Bhagwantmann #abpsanjha #abplive 

ਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਰਾਹ ਵਿੱਚ ਰਾਤ ਵੇਲੇ ਲੁਟੇਰਾ ਫੜ ਲਿਆ, ਅਤੇ ਫਿਰ ਦਿੱਤੀ ਲੋਕਾਂ ਨੂੰ ਸਲਾਹ ਕੇ ਪਹਿਰਾ ਲਾ ਲਿਆ ਕਰੋ ਤਾਂ ਹੀ ਲੁਟੇਰੇ ਕਾਬੂ ਆਉਣਗੇ,ਦਰਅਸਲ ਕਾਕਾ ਬਰਾੜ ਇਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ ਕਿ ਰਸਤੇ ਵਿੱਚ ਤਿੰਨ ਵਿਅਕਤੀ ਇੱਕ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ, ਜਿੰਨ੍ਹਾ ਚੋ ਇਕ ਨੂੰ ਮੌਕੇ ਤੇ ਕਾਬੂ ਕੀਤਾ ਜਦਕਿ ਦੇ ਫਰਾਰ ਹੋ ਗਏ |

JOIN US ON

Telegram
Sponsored Links by Taboola