Amritsar Big Incident | ਅੰਮ੍ਰਿਤਸਰ 'ਚ ਦਿਨ ਦਿਹਾੜੇ ਕੋਠੀ ਨੰਬਰ 49 'ਚ ਮਹਿਲਾ ਦਾ ਕਤਲ
Continues below advertisement
Amritsar Big Incident | ਅੰਮ੍ਰਿਤਸਰ 'ਚ ਦਿਨ ਦਿਹਾੜੇ ਕੋਠੀ ਨੰਬਰ 49 'ਚ ਮਹਿਲਾ ਦਾ ਕ.ਤ.ਲ
ਅੰਮ੍ਰਿਤਸਰ 'ਚ ਦਿਨ ਦਿਹਾੜੇ ਮਹਿਲਾ ਦਾ ਕਤਲ
ਜੁਝਾਰ ਸਿੰਘ ਐਵਨਿਯੂ ਦੀ ਘਟਨਾ
ਕੋਠੀ ਨੰਬਰ 49 'ਚ ਕਤਲ
ਘਰ 'ਚ ਇਕੱਲੀ ਸੀ ਮਹਿਲਾ
ਤੇਜ਼ਧਾਰ ਹਥਿਆਰਾਂ ਨਾਲ ਵੱਢੀ ਮਹਿਲਾ
ਅੰਮ੍ਰਿਤਸਰ 'ਚ ਦਿਨ ਦਿਹਾੜੇ ਵਾਰਦਾਤ ਹੋਈ ਹੈ
ਜੁਝਾਰ ਸਿੰਘ ਐਵਨਿਯੂ ਦੀ ਕੋਠੀ ਨੰਬਰ 49 'ਚ ਤੇਜ਼ਧਾਰ ਹਥਿਆਰਾਂ ਨਾਲ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ |
ਮ੍ਰਿਤਕ ਦਾ ਨਾਂ ਸ਼ੈਲੀ ਅਰੋੜਾ ਤੇ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ |
ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਦਾ ਕਤਲ ਕੀਤਾ ਗਿਆ ਤਦ ਉਹ ਘਰ ਵਿੱਚ ਇਕੱਲੀ ਸੀ |
ਮ੍ਰਿਤਕਾ ਦੀ ਸੱਸ ਅਤੇ ਸਹੁਰਾ ਸ਼ਹਿਰ ਤੋਂ ਬਾਹਰ ਗਏ ਹੋਏ ਸਨ
ਜਦੋਂ ਕਿ ਉਸ ਦਾ ਪਤੀ ਡਿਊਟੀ 'ਤੇ ਗਿਆ ਹੋਇਆ ਸੀ।
ਮਹਿਲਾ ਦੀ 5 ਸਾਲ ਦੀ ਬੇਟੀ ਸਕੂਲ ਗਈ ਹੋਈ ਸੀ।
ਕਤਲ ਕਿਸਨੇ ਅਤੇ ਕਿਨ੍ਹਾਂ ਕਰਨਾ ਕਰਕੇ ਕੀਤਾ ਗਿਆ
ਫਿਲਹਾਲ ਪੁਲਿਸ ਵਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ |
Continues below advertisement
Tags :
PUNJAB NEWS