ਕੈਪਟਨ ਅਮਰਿੰਦਰ ਨੇ ਅੰਮ੍ਰਿਤਸਰ ਵਿੱਚ ਫਹਿਰਾਇਆ ਝੰਡਾ
ਕੈਪਟਨ ਅਮਰਿੰਦਰ ਨੇ ਅੰਮ੍ਰਿਤਸਰ ਵਿੱਚ ਫਹਿਰਾਇਆ ਝੰਡਾ
ਗੁਰੂ ਨਾਨਕ ਸਟੇਡੀਅਮ 'ਚ ਰਾਜ ਪੱਧਰੀ ਸਮਾਗਮ
'ਆਜ਼ਾਦੀ ਲਈ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਹਾਦਤ'
'ਸਭ ਤੋਂ ਵੱਧ ਪੰਜਾਬੀਆਂ ਨੇ ਦਿੱਤੀਆਂ ਕੁਰਬਾਨੀਆਂ'
'ਦੇਸ਼ ਦੀ ਵੰਡ ਨਾਲ ਹੋਇਆ ਬਹੁਤ ਵੱਡਾ ਨੁਕਸਾਨ'
'ਸਰਹੱਦੀ ਸੂਬਾ ਹੋਣ ਕਰਕੇ ਹਰ ਵੇਲੇ ਚੌਕਸ ਰਹਿਣ ਪੈਂਦਾ'
'ਪਾਕਿਸਤਾਨ ਗੜਬੜ ਕਰਾਉਣ ਦੀ ਕੋਸ਼ਿਸ਼ ਕਰ ਰਿਹਾ'
'ਸਰਹੱਦ ਤੋਂ ਪਾਰ ਡਰੋਨ ਰਾਹੀਂ ਹੱਥਿਆਰ ਤੇ ਚਿੱਟਾ ਆ ਰਿਹਾ'
'ਪੰਜਾਬ ਪੁਲਿਸ ਕਿਸੇ ਤਰ੍ਹਾਂ ਦੀ ਗੜਬੜ ਨਹੀਂ ਹੋਣ ਦਵੇਗੀ'
Tags :
Captain