ਚੰਡੀਗੜ੍ਹ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਕਿਸਾਨਾਂ ਨੇ ਲਾਇਆ ਸੀ ਜਾਮ ਕਿਸਾਨਾ ਦੀ ਰਿਹਾਈ ਤੋਂ ਬਾਅਦ ਖੋਲਿਆ ਜਾਮ ਗ੍ਰਿਫਤਾਰ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਰਿਹਾ ਕੀਤਾ