ਬਿਕਰਮ ਮਜੀਠੀਆ ਨੇ ED ਰੇਡ ਮਾਮਲੇ ‘ਚ ਸਵਾਲਾਂ ‘ਚ ਆਏ ਲੋਕਾਂ ਨਾਲ CM ਦੀਆਂ ਤਸਵੀਰਾਂ ਕੀਤੀਆਂ ਨਸ਼ਰ
Continues below advertisement
ਬਿਕਰਮ ਮਜੀਠੀਆ ਨੇ ED ਰੇਡਸ ਮਾਮਲੇ ‘ਚ ਮੁੱਖ ਮੰਤਰੀ ਨੂੰ ਘੇਰਿਆ
ਸਵਾਲਾਂ ‘ਚ ਆਏ ਲੋਕਾਂ ਨਾਲ CM ਦੀਆਂ ਤਸਵੀਰਾਂ ਕੀਤੀਆਂ ਨਸ਼ਰ
ਸਰਕਾਰੀ ਤੇ ਪਰਿਵਾਰਕ ਸਮਾਗਮਾਂ ‘ਚ ਚੰਨੀ , ਹਨੀ ਇਕੱਠੇ ਹੁੰਦੇ-ਮਜੀਠੀਆ
ਹਰ ਮੰਤਰੀ ਅਤੇ ਹਰ MP ਨਾਲ ਹਨੀ ਦੀਆਂ ਫੋਟੋਆਂ-ਮਜੀਠੀਆ
ED ਨੇ ਭੁਪਿੰਦਰ ਹਨੀ ਦੇ ਘਰ ਕੀਤੀ ਸੀ ਛਾਪੇਮਾਰੀ
ਹਨੀ ਨੂੰ ਸਿਕਿਓਰਿਟੀ ਕਿਉਂ ਦਿੱਤੀ ਗਈ-ਬਿਕਰਮ ਮਜੀਠੀਆ
Continues below advertisement
Tags :
Bikram Majithia