ਰੋਪੜ 'ਚ ਇਮਾਰਤ ਦੇ ਮਲਬੇ ਹੇਠਾਂ ਦੱਬੇ ਇੱਕ ਹੋਰ ਮਜਦੂਰ ਨੂੰ ਬਚਾਇਆ, ਘਟਨਾ ਦੀ ਜਾਂਚ ਲਈ ਡੀਸੀ ਨੇ ਕਮੇਟੀ ਬਣਾਈ
Continues below advertisement
ਰੋਪੜ 'ਚ ਇਮਾਰਤ ਦੇ ਮਲਬੇ ਹੇਠਾਂ ਦੱਬੇ ਇੱਕ ਹੋਰ ਮਜਦੂਰ ਨੂੰ ਬਚਾਇਆ, ਘਟਨਾ ਦੀ ਜਾਂਚ ਲਈ ਡੀਸੀ ਨੇ ਕਮੇਟੀ ਬਣਾਈ
ਰੋਪੜ ਦੀ ਪ੍ਰੀਤ ਕਲੋਨੀ ਵਿਖੇ ਇਮਾਰਤ ਡਿੱਗਣ ਕਾਰਨ 5 ਮਜ਼ਦੂਰ ਮਲਬੇ ਹੇਠ ਦੱਬੇ ਗਏ ਸਨ,,, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਅਤੇ ਆਈ.ਟੀ.ਬੀ.ਪੀ. ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਦੌਰਾਨ 4 ਮਜ਼ਦੂਰਾਂ ਨੂੰ ਕੱਢ ਲਿਆ ਗਿਆ ਸੀ ,ਇੱਕ ਮਜਦੂਰ ਦੀ ਮੌਤ ਹੋ ਗਈ ਸੀ .... ਅਭਿਸ਼ੇਕ ਨਾਂ ਦੇ ਮਜ਼ਦੂਰ ਨੂੰ ਲੱਭਿਆ ਜਾ ਰਿਹਾ ਸੀ,,,ਡਾਗ ਸਕੁਐਡ ਦੀ ਮੱਦਦ ਨਾਲ ਲੱਭ ਲਿਆ ਗਿਆ ਐ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੱਸਿਆ ਕਿ ਘਟਨਾ ਉਸ ਸਮੇ ਵਾਪਰੀ ਜਦੋਂ ਘਰ ਦੀਆਂ ਕੰਧਾਂ ਦੇ ਉੱਤੇ ਪੁਰਾਣੇ ਲੈਂਟਰ ਨੂੰ ਜੈਕ ਰਾਹੀਂ ਚੱਕ ਕੇ ਉੱਚਾ ਕੀਤਾ ਜਾ ਰਿਹਾ ਸੀ ,,,ਐਕਸਪ੍ਰਰਟ ਤੇ ਤਕਨੀਕੀ ਸਲਾਹਕਾਰਾਂ ਦੀ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਰਿਪੋਰਟ ਜਲਦ ਹੀ ਆ ਜਾਵੇਗੀ ,,,,,,ਇਹ ਇਮਾਰਤ ਕਾਫੀ ਪੁਰਾਣੀ ਸੀ ਅਤੇ ਇਮਾਰਤ ਦਾ ਲੈਂਟਰ ਚੁੱਕਣਾ ਸਹੀ ਨਹੀਂ ਸੀ,,,,,,,,,,,,,,
Continues below advertisement