ਨਾਡਾ ਸਾਹਿਬ 'ਚ ਕਿਸਾਨਾਂ ਦਾ ਖੇਤੀ ਬਚਾਓ, ਲੋਕਤੰਤਰ ਬਚਾਓ ਦਿਹਾੜਾ 'ਤੇ Security ਦੇ ਕੀ ਨੇ ਪ੍ਰਬੰਧ ?

ਕਿਸਾਨਾਂ ਦਾ ਖੇਤੀ ਬਚਾਓ, ਲੋਕਤੰਤਰ ਬਚਾਓ ਦਿਹਾੜਾ
ਗੁਰਦੁਆਰਾ ਨਾਢਾ ਸਾਹਿਬ ਬਾਹਰ ਇਕੱਠੇ ਹੋਏ ਕਿਸਾਨ
ਹਰਿਆਣਾ ਦੇ ਕਿਸਾਨ ਰਾਜਪਾਲ ਨੂੰ ਦੇਣਗੇ ਮੰਗ ਪੱਤਰ
ਦਿੱਲੀ 'ਚ ਕਿਸਾਨ ਅੰਦੋਲਨ ਨੂੰ ਹੋਏ 7 ਮਹੀਨੇ ਪੂਰੇ
ਕਿਸਾਨ ਲੀਡਰ ਗੁਰਨਾਮ ਚੜੁਨੀ ਦੀ ਅਗਵਾਈ 'ਚ ਹੋਵੇਗਾ ਮਾਰਚ
ਪੁਲਿਸ ਵੱਲੋਂ ਕੀਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ

JOIN US ON

Telegram
Sponsored Links by Taboola