ਨਵਜੋਤ ਕੋਰ ਸਿੱਧੂ ਦਾ ਕੈਪਟਨ 'ਤੇ ਵੱਡਾ ਹਮਲਾ, ਅਰੂਸਾ ਨੂੰ ਲੈ ਕੇ ਖੋਲਤੀ ਕੈਪਟਨ ਦੀ ਕੱਲੀ ਕੱਲੀ ਪੋਲ

ਨਵਜੋਤ ਕੌਰ ਸਿੱਧੂ ਦਾ ਅਰੂਸਾ ਆਲਮ ਤੇ ਵੱਡਾ ਹਮਲਾ ,ਅਰੂਸਾ ਆਲਮ ਤੋਂ ਬਿਨਾਂ ਪੰਜਾਬ ਚ ਕੋਈ ਮੰਤਰੀ ਸੰਤਰੀ ਨਹੀਂ ਸੀ ਲਗਦਾ ਕੋਈ ਐੱਸਐੱਚਓ ਐੱਸਐੱਸਪੀ ਨਹੀਂ ਸੀ ਲੱਗਦਾ .ਅਰੂਸਾ ਆਲਮ ਦਾ ਲੜਕਾ ਪੈਸੇ ਲੈ ਕੇ ਕੈਚੀਆਂ ਚ ਦੁਬਈ ਨੂੰ ਹੋਇਆ ਫਰਾਰ,ਕੈਪਟਨ ਸਰਕਾਰ ਦੇ ਰਾਜ ਵਿੱਚ ਅਰੂਸਾ ਆਲਮ ਹੀ ਸੀ ਪੰਜਾਬ ਪੁਲੀਸ ਦੇ ਡੀਜੀਪੀ .ਆਲ ਪਾਰਟੀ ਮੀਟਿੰਗ ਸੱਦਣਾ ਚੰਨੀ ਸਰਕਾਰ ਇਕ ਵਧੀਆ ਉਪਰਾਲਾ ਹੈ ਇਸ ਨਾਲ ਬੀਐਸਐਫ ਦੇ ਅਧਿਕਾਰ ਸੁਪਰੀਮ ਕੋਰਟ ਨੇ ਵੀ ਕਹਿ ਕੇ ਨਹੀਂ ਦਿੱਤੀ ਜਾਣੀ ਚਾਹੀਦੀ .ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਮਰ ਜ਼ਿਆਦਾ ਹੋ ਗਈ ਹੈ ਹੁਣ ਉਹ ਪਾਠ ਪੂਜਾ ਕਰਨ 
 

JOIN US ON

Telegram
Sponsored Links by Taboola