ਨਵਜੋਤ ਸਿੱਧੂ ਵੱਲੋਂ ਸ਼ਕਤੀ ਪ੍ਰਦਰਸ਼ਨ ਜਾਰੀ, ਸਾਬਕਾ ਤੇ ਮੌਜੂਦਾ MLAs ਨਾਲ ਕੀਤਾ ਲੰਚ
ਨਵਜੋਤ ਸਿੱਧੂ ਵੱਲੋਂ ਸ਼ਕਤੀ ਪ੍ਰਦਰਸ਼ਨ ਜਾਰੀ
ਕਾਂਗਰਸ ਦੇ ਸਾਬਕਾ ਅਤੇ ਮੌਜੂਦਾ MLAs ਨਾਲ ਕੀਤਾ ਲੰਚ
ਕਾਂਗਰਸ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਐਕਟਿਵ ਹੋਏ ਸਿੱਧੂ
ਸੁਲਤਾਨਪੁਰ ਲੋਧੀ ਅਤੇ ਲੁਧਿਆਣਾ ‘ਚ ਕਰ ਚੁੱਕੇ ਨੇ ਮੀਟਿੰਗ
Tags :
Navjot Sidhu