ਨਵਜੋਤ ਸਿੱਧੂ ਨੇ ਮੁੜ ਰੱਖਿਆ ਕੈਪਟਨ ਦੀ ਦੁੱਖ ਦੀ ਰਗ 'ਤੇ ਹੱਥ

ਨਵਜੋਤ ਸਿੰਘ ਨੇ ਫਿਰ ਕੈਪਟਨ ‘ਤੇ ਕੀਤਾ ਸਿੱਧਾ ਸ਼ਬਦੀ ਵਾਰ
ਬੇਅਦਬੀ ਦੇ ਇਨਸਾਫ ਦੀ ਮੰਗ ਪਾਰਟੀ ਤੋਂ ਉੱਪਰ ਹੈ-ਸਿੱਧੂ

ਪਾਰਟੀ ਮੈਂਬਰਾਂ ਦੇ ਮੋਢੇ ‘ਤੇ ਰੱਖ ਬੰਦੂਕ ਚਲਾਉਣੀ ਬੰਦ ਕਰੋ-ਸਿੱਧੂ
‘ਕੁਝ ਕੈਬਨਿਟ ਮੰਤਰੀਆਂ ਨੇ ਮੰਗੀ ਸਿੱਧੂ ਖ਼ਿਲਾਫ ਕਾਰਵਾਈ’
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਾਰੀ ਕੀਤੇ ਗਏ ਸਨ ਨਾਮ
ਨਵਜੋਤ ਸਿੰਘ ਸਿੱਧੂ ਨੇ ਕੈਪਟਨ ‘ਤੇ ਕੀਤਾ ਪਲਟਵਾਰ  
ਤੁਸੀਂ ਸਿੱਧੇ ਤੌਰ ਤੇ ਇਸ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਹੋ-ਸਿੱਧੂ
ਗੁਰੂ ਸਾਹਿਬ ਦੀ ਸੱਚੀ ਕਚਿਹਰੀ ‘ਚ ਤੁਹਾਨੂੰ ਕੌਣ ਬਚਾਏਗਾ ?-ਸਿੱਧੂ
ਕਾਂਗਰਸ ਦਾ ਇੱਕ ਵੱਡਾ ਧੜਾ ਕੈਪਟਨ ਖ਼ਿਲਾਫ ਨਿਤਰਿਆ
ਹਾਈਕੋਰਟ ‘ਚ SIT ਦੀ ਜਾਂਚ ਰੱਦ ਹੋਣ ਬਾਅਦ ਉੱਠੇ ਸਵਾਲ
ਕੋਟਕਪੂਰਾ ਗੋਲੀਕਾਂਡ ਦੀ ਜਾਂਚ ਖ਼ਾਰਜ ਹੋਣ ਦਾ ਮਸਲਾ ਭਖਿਆ  
ਨਵਜੋਤ ਸਿੰਘ ਸਿੱਧੂ ਲਗਾਤਾਰ ਕੈਪਟਨ 'ਤੇ ਕਰ ਰਹੇ ਵਾਰ

JOIN US ON

Telegram
Sponsored Links by Taboola