Navjot Sidhu ਦਾ ਨਵੀਂ 'SIT' ਨੂੰ ਲੈ ਕੇ Captain ਸਰਕਾਰ 'ਤੇ ਹਮਲਾ
Sarfaraz Singh
Updated at:
14 May 2021 11:49 AM (IST)
Download ABP Live App and Watch All Latest Videos
View In Appਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਮੁੜ ਘੇਰੀ ਕੈਪਟਨ ਸਰਕਾਰ
ਕੋਟਕਪੁਰਾ ਗੋਲੀਕਾਂਡ ਦੀ ਜਾਂਚ ਲਈ ਬਣਾਈ ਨਵੀਂ SIT ਦਾ ਚੁੱਕਿਆ ਮੁੱਦਾ
'6 ਸਾਲਾਂ ਬਾਅਦ ਵੀ ਅਸੀਂ ਇੱਕ ਹੋਰ SIT ਦੀ ਜਾਂਚ ਦੀ ਉਡੀਕ ਕਿਉਂ ਕਰ ਰਹੇ ਹਾਂ ?'