ਨਵਜੋਤ ਸਿੱਧੂ ਨੇ ਕੈਪਟਨ ‘ਤੇ ਫਿਰ ਦਾਗਿਆ ਸਵਾਲੀ ਤੀਰ

Continues below advertisement

ਨਵਜੋਤ ਸਿੱਧੂ ਨੇ ਕੈਪਟਨ ‘ਤੇ ਫਿਰ ਦਾਗਿਆ ਸਵਾਲੀ ਤੀਰ
6 ਸਾਲਾਂ ਬਾਅਦ ਇੱਕ ਹੋਰ SIT ਦੀ ਜਾਂਚ ਕਿਉਂ ਉਡੀਕ ਰਹੇ ?-ਸਿੱਧੂ
ਅਜੇ ਤੱਕ ਮੁੱਖ ਦੋਸ਼ੀ ਗ੍ਰਿਫਤਾਰ ਕਿਉਂ ਨਹੀਂ ਕੀਤੇ ਗਏ ?-ਸਿੱਧੂ
ਗੰਭੀਰ ਪ੍ਰਤੱਖ ਪ੍ਰਮਾਣ ਮੌਜੂਦ ਹਨ-ਨਵਜੋਤ ਸਿੰਘ ਸਿੱਧੂ
HC ‘ਚ ਗੋਲੀਕਾਂਡ ਜਾਂਚ ਰੱਦ ਹੋਣ ਬਾਅਦ ਭਖਿਆ ਮਸਲਾ
9 ਅਪ੍ਰੈਲ ਨੂੰ HC ਨੇ ਰੱਦ ਕੀਤੀ ਸੀ SIT ਦੀ ਜਾਂਚ
ਅਫਸਰਸ਼ਾਹੀ ‘ਤੇ ਬਾਦਲ ਪਰਿਵਾਰ ਦਾ ਦਬਦਬਾ-ਸਿੱਧੂ
ਗੁਰਜੀਤ ਔਜਲਾ ਨੇ ਵੀ ਸਿੱਧੂ ਦੀ ਸੁਰ ‘ਚ ਮਿਲਾਈ ਸੁਰ
ਅੱਜ ਵੀ ਅਕਾਲੀ ਲੀਡਰਾਂ ਦਾ ਪ੍ਰਸ਼ਾਸਨ ‘ਤੇ ਪ੍ਰਭਾਵ-ਗੁਰਜੀਤ ਔਜਲਾ

Continues below advertisement

JOIN US ON

Telegram