ਨਵਜੋਤ ਸਿੱਧੂ ਦਾ ਟਵਿੱਟਰ ਰਾਹੀ ਕੈਪਟਨ ਸਰਕਾਰ 'ਤੇ ਮੁੜ ਖਟੈਕ
ਬੇਅਦਬੀ ਅਤੇ ਗੋਲੀਕਾਂਡ ਮਾਮਲੇ
ਨਵਜੋਤ ਸਿੱਧੂ ਆਪਣੀ ਹੀ ਸਰਕਾਰ ਖ਼ਿਲਾਫ਼ ਹਮਲਾਵਰ
ਟਵੀਟ ਜ਼ਰੀਏ ਕੈਪਟਨ ਸਰਕਾਰ ਸਣੇ ਬਾਦਲਾਂ 'ਤੇ ਨਿਸ਼ਾਨਾ
ਅਕਾਲੀ ਦਲ ਨੇ ਇਲਜ਼ਾਮਾਂ ਬਦਲੇ ਸਬੂਤਾਂ ਦੀ ਕੀਤੀ ਮੰਗ
ਕਾਂਗਰਸ ਨੇ ਬੇਅਦਬੀ ਮਾਮਲਿਆਂ 'ਤੇ ਰਾਜਨੀਤੀ ਕੀਤੀ: ਅਕਾਲੀ ਦਲ