ਨਵਜੋਤ ਸਿੱਧੂ live ਹੋ ਕੇ ਕੈਪਟਨ 'ਤੇ ਖੜ੍ਹੇ ਕੀਤੇ ਸਵਾਲ, 'ਸਾਬਤ ਕਰੋ ਜੇ ਮੈਂ ਇੱਕ ਵੀ ਬੈਠਕ ਹੋਰ ਪਾਰਟੀ ਦੇ ਲੀਡਰ ਨਾਲ ਕੀਤੀ ਹੋਵੇ' ?
ਸਾਬਤ ਕਰੋ ਜੇ ਮੈਂ ਇੱਕ ਵੀ ਬੈਠਕ ਹੋਰ ਪਾਰਟੀ ਦੇ ਲੀਡਰ ਨਾਲ ਕੀਤੀ ਹੋਵੇ ? -ਸਿੱਧੂ
ਮੈਨੂੰ ਬਹੁਤ ਵਾਰ ਸੱਦ ਕੇ ਕੈਬਨਿਟ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ -ਸਿੱਧੂ
ਹਾਈਕਮਾਨ ਦੇ ਦਖ਼ਲ ਤੋਂ ਬਾਅਦ ਹੁਣ ਇੰਤਜ਼ਾਰ ਕਰ ਰਹੇ-ਸਿੱਧੂ
ਨਵਜੋਤ ਸਿੱਧੂ ਨੇ ਫਿਰ ਕੀਤੇ ਕੈਪਟਨ ‘ਤੇ ਸਵਾਲ ਖੜੇ
Tags :
Navjot Sidhu