ਹਰੀਸ਼ ਚੌਧਰੀ ਨੇ ਬੰਨ੍ਹੇ ਮੂਸੇਵਾਲੇ ਦੇ ਤਰੀਫਾਂ ਦੇ ਪੁਲ, ਕਹੀਆਂ ਵੱਡੀਆਂ ਗੱਲਾਂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ 'ਚ ਸ਼ਾਮਿਲ

ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਰਵਾਇਆ ਸ਼ਾਮਿਲ
ਕਾਂਗਰਸ ਪਰਿਵਾਰ 'ਚ ਹੋਣਹਾਰ ਨੌਜਵਾਨ ਸ਼ਾਮਲ - ਹਰੀਸ਼ ਚੌਧਰੀ
'ਕਿਸਾਨੀ ਅੰਦੋਲਨ 'ਚ ਸਿੱਧੂ ਮੂਸੇਵਾਲਾ ਨੇ ਆਵਾਜ਼ ਕੀਤੀ ਬੁਲੰਦ'
ਸਿੱਧੂ ਮੂਸੇਵਾਲੇ 'ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ਼
ਸਿੱਧੂ ਮੂਸੇਵਾਲੇ 'ਤੇ ਹਥਿਆਰਾਂ ਨੂੰ ਪਰਮੋਟ ਕਰਨ ਦੇ ਇਲਜ਼ਾਮ 
ਕੇਸ ਪੈਣ ਨਾਲ ਕੋਈ ਗਿਲਟੀ ਨਹੀਂ ਹੋ ਜਾਂਦਾ - ਨਵਜੋਤ ਸਿੱਧੂ 
ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜੀ ਕਾਂਗਰਸ ਲੀਡਰਸ਼ਿਪ

JOIN US ON

Telegram
Sponsored Links by Taboola