Navjot Sidhu Live Speech : ਭਦੌੜ ਰੈਲੀ 'ਚ ਮਹਿਲਾਵਾਂ ਲਈ ਸਿੱਧੂ ਦਾ 'ਮੈਨੀਫੈਸਟੋ'

ਮਹਿਲਾਵਾਂ ਲਈ ਸਿੱਧੂ ਦਾ 'ਮੈਨੀਫੈਸਟੋ'

ਭਦੌੜ ਰੈਲੀ 'ਚ ਸਿੱਧੂ ਨੇ ਔਰਤਾਂ ਲਈ ਕੀਤੇ ਵੱਡੇ ਐਲਾਨ  

ਘਰੇਲੂ ਔਰਤਾਂ ਨੂੰ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਦੇਣ ਦਾ ਵਾਅਦਾ

ਮਹਿਲਾਵਾਂ ਨੂੰ ਹਰ ਸਾਲ 8 ਸਿਲੰਡਰ ਮੁਫ਼ਤ ਦੇਣ ਦਾ ਵਾਅਦਾ  

5ਵੀਂ ਪਾਸ ਕੁੜੀ ਨੂੰ 5 ਹਜ਼ਾਰ ਦੇਣ ਦਾ ਐਲਾਨ

10ਵੀਂ ਪਾਸ ਕੁੜੀ ਨੂੰ 15 ਹਜ਼ਾਰ, 12ਵੀਂ ਪਾਸ ਨੂੰ 20 ਹਜ਼ਾਰ ਦਾ ਐਲਾਨ

ਕਾਲਜ 'ਚ ਦਾਖਲਾ ਲੈਣ ਵਾਲੀਆਂ ਕੁੜੀਆਂ ਨੂੰ ਇੱਕ ਸਕੂਟੀ- ਸਿੱਧੂ  

ਉੱਚ ਸਿੱਖਿਆ ਲਈ ਲੜਕੀਆਂ ਨੂੰ ਟੈਬਲੇਟ ਦੇਣ ਦਾ ਐਲਾਨ

ਔਰਤਾਂ ਦੇ ਨਾਂਅ ਰਜਿਸਟਰੀ ਟਰਾਂਸਫਰ ਦੀ ਕੋਈ ਫੀਸ ਨਹੀਂ- ਸਿੱਧੂ

ਕਾਰੋਬਾਰ ਸ਼ੁਰੂ ਕਰਨ ਲਈ 2 ਲੱਖ ਤੱਕ ਦਾ ਵਿਆਜ਼ ਮੁਕਤ ਕਰਜ਼

'ਛੇੜਛਾੜ ਰੋਕਣ ਲਈ ਵੂਮਨ ਕਮਾਂਡੋ ਫੋਰਸ ਬਣਾਈ ਜਾਵੇਗੀ'

 
 
 

JOIN US ON

Telegram
Sponsored Links by Taboola