ਨਵਜੋਤ ਸਿੱਧੂ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਕੀਤਾ ਸਵਾਗਤ ਮੋਦੀ ਸਰਕਾਰ ਦੀ ਕੀਤੀ ਸ਼ਲਾਘਾ
ਨਵਜੋਤ ਸਿੱਧੂ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਕੀਤਾ ਸਵਾਗਤ,ਸਿੱਧੂ ਨੇ ਮੋਦੀ ਸਰਕਾਰ ਦੀ ਕੀਤੀ ਸ਼ਲਾਘਾ,ਮੇਰੀ ਅਰਦਾਸ ਹੈ ਸਦਾ ਲ਼ਈ ਖੁੱਲ਼ਿਆ ਰਹੇ ਕਰਤਾਰਪੁਰ ਲਾਂਘਾ-ਸਿੱਧੂ,18 ਨਵੰਬਰ ਤੋਂ ਮੁੜ ਖੁੱਲ੍ਹੇਗਾ ਕਰਤਾਰਪੁਰ ਕੌਰੀਡੋਰ,17 ਨਵੰਬਰ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ,18 ਨਵੰਬਰ ਨੂੰ 250 ਸ਼ਰਧਾਲੂਆਂ ਦਾ ਪਹਿਲਾ ਜਥਾ ਹੋਵੇਗਾ ਰਵਾਨਾ
Tags :
Navjot Sidhu