ਚਾਰੇ ਪਾਸਿਓਂ ਘਿਰੇ ਨਵਜੋਤ ਸਿੱਧੂ, ਹੁਣ ਕੀ ਦੇਣਗੇ ਜਵਾਬ?

ਨਵਜੋਤ ਸਿੰਘ ਸਿੱਧੂ ਨੇ ਕਿਹਾ AAP ਨੇ ਹਮੇਸ਼ਾ ਮੇਰੀ ਤਾਰੀਫ਼ ਕੀਤੀ, AAP ਨੇ ਮੇਰੇ ਵੱਲੋਂ ਚੁੱਕੇ ਮੁੱਦਿਆਂ ਨੂੰ ਹਮੇਸ਼ਾ ਮਾਨਤਾ ਦਿੱਤੀ-ਸਿੱਧੂ, ਭਗਵੰਤ ਮਾਨ ਨੇ ਨਵਜੋਤ ਸਿੱਧੂ ਤੋਂ ਪੁੱਛਿਆ ਸੀ ਸਵਾਲ, ਵਿਰੋਧੀ ਧਿਰ ਮੇਰੇ ਪ੍ਰੋ ਪੀਪਲ ਏਜੰਡੇ ਤੋਂ ਨਹੀਂ ਭੱਜ ਸਕਦੀ-ਸਿੱਧੂ, ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਟਵੀਟ ਕਰਨ ਦਾ ਦਿੱਤਾ ਸੀ ਚੈਲੇਂਜ, ਕਾਂਗਰਸ ਨੂੰ ਮਿਲਣ ਵਾਲੇ ਫੰਡਾਂ ਬਾਰੇ ਟਵੀਟ ਕਰਨ ਦੀ ਕੀਤੀ ਸੀ ਅਪੀਲ, ਮੈਨੂੰ ਚੰਗਾ ਲੱਗੇਗਾ ਜੇਕਰ ਨਵਜੋਤ ਸਿੱਧੂ ਟਵੀਟ ਕਰਦੇ-ਸਿੱਧੂ, ਸਿੱਧੂ ਨੇ AAP ਲੀਡਰਾਂ ਦੇ ਪੁਰਾਣੇ ਬਿਆਨ ਦਿਖਾ ਕੀਤਾ ਪਲਟਵਾਰ, AAP ਨੇ ਪੰਜਾਬ ਲਈ ਹਮੇਸ਼ਾ ਮੇਰੀ ਸੋਚ ਨੂੰ ਮਾਨਤਾ ਦਿੱਤੀ-ਸਿੱਧੂ, ਉਨ੍ਹਾਂ ਪਤਾ ਕਿ ਅਸਲ ‘ਚ ਪੰਜਾਬ ਲਈ ਕੌਣ ਲੜ ਰਿਹਾ-ਨਵਜੋਤ ਸਿੱਧੂ, ਬੀਜੇਪੀ ਨੇ ਨਵਜੋਤ ਸਿੱਧੂ ਦੇ ਟਵੀਟ ‘ਤੇ ਕਸਿਆ ਤੰਜ,

JOIN US ON

Telegram
Sponsored Links by Taboola