ਨੀਟੂ ਸ਼ਟਰਾਂ ਵਾਲੇ ਨੇ ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਲਈ ਕੀ ਕਿਹਾ
ਨੀਟੂ ਸ਼ਟਰਾਂ ਵਾਲੇ ਨੇ ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਲਈ ਕੀ ਕਿਹਾ
ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਮੈ ਫੇਲ ਨਹੀ ਹੋਵਾਂਗਾ ਅਤੇ ਜਿੱਤ ਹਾਸਿਲ ਕਰਾਂਗਾ । ਨੀਟੂ ਨੇ ਕਿਹਾ ਕਿ ਮੈਂ ਜਿੱਤਿਆ ਪਿਆ ਹਾਂ ਪਰ ਐਲ਼ਾਨ ਹੋਣਾ ਬਾਕੀ ਹੈ । ਨੀਟੂ ਸ਼ਟਰਾਂ ਵਾਲੇ ਖਿਲਾਫ ਸਰਕਾਰ ਜੋ ਕਰਨਾ ਚਾਹੁੰਦੀ ਹੈ ਕਰ ਲਵੇ । ਨੀਟੂ ਸ਼ਟਰਾਂ ਵਾਲੇ ਦਾਅਵਾ ਕੀਤਾ ਕਿ ਆਪ ਉਮੀਦਵਾਰ ਮੇਰੇ ਤੋ ਪਿਛੇ ਹੈ । ਸਿਆਸੀ ਪਾਰਟੀਆ ਨੇ ਕੋਈ ਨਾ ਕੋਈ ਗੜਬੜੀ ਕੀਤੀ ਹੈ । ਇਸ ਵਾਰ ਜੇਕਰ ਮੇਰੀ ਹਾਰ ਹੁੰਦੀ ਹੈ । ਤਾਂ ਮੈ ਨਵਾਂ ਜਲਵਾ ਦਿਖਾਵਾਂਗਾ । ਮੈਨੂੰ ਫਿਲਮਾ ਚ ਰੋਲ ਆਫਰ ਹੋ ਰਹੇ ਹਨ । ਸਾਰੇ ਭਰਾ ਮੇਰੇ ਨਾਲ ਹਨ ਅਤੇ ਜਲੰਧਰ ਵਿਚ ਮੈ ਜਿਤ ਹਾਸਿਲ ਕਰਕੇ ਰਹਾਂਗਾ ।
Tags :
Jalandahr West Results