Punjab 'ਚ ਵੱਧ ਰਹੇ ਕੇਸਾਂ ਦਾ ਕਾਰਨ, ਲਾਪਰਵਾਹੀ ?

Punjab 'ਚ ਵੱਧ ਰਹੇ ਕੇਸਾਂ ਦਾ ਕਾਰਨ, ਲਾਪਰਵਾਹੀ ?

ਪੰਜਾਬ 'ਚ ਵੱਧ ਰਹੇ ਕੋਰੋਨਾ ਦੇ ਮਾਮਲੇ
ਲਗਾਤਾਰ ਕੋਰੋਨਾ ਕੇਸਾਂ ਚ ਹੋ ਰਿਹਾ ਇਜ਼ਾਫਾ
'ਲੋਕਾਂ ਚ ਕੋਰੋਨਾ ਦਾ ਡਰ ਖ਼ਤਮ ਹੋ ਗਿਆ'
'ਲੋਕਾਂ ਦੀ ਲਾਪਰਵਾਹੀ ਕਰਕੇ ਵੱਧ ਰਹੇ ਕੇਸ'
'ਵੱਡੇ ਇਕੱਠ ਕਾਰਨ ਕੇਸਾਂ 'ਚ ਹੋ ਰਿਹਾ ਵਾਧਾ''ਪੰਜਾਬ 'ਚ ਦਿਨੋਂ-ਦਿਨ ਵਧਾਈ ਜਾ ਰਹੀ ਸੈਂਪਲਿੰਗ'
'ਮਰੀਜ਼ਾਂ ਦੇ ਕੌਨਟੈਕਟ ਦੀ ਟਰੇਸਿੰਗ ਕੀਤੀ ਜਾ ਰਹੀ'
'ਕੇਂਦਰ ਦੀ ਟੀਮ ਵੱਲੋਂ ਦਿੱਤਾ ਜਾ ਰਿਹਾ ਫੀਡਬੈਕ'
'ਸੁਪਰ ਸਪਰੈਡਰ ਵਾਲੇ ਜ਼ਿਲ੍ਹਿਆਂ ਦਾ ਵੀ ਲਿਆ ਗਿਆ ਜਾਇਜ਼ਾ

ਡਾ.ਗੁਰਇੰਦਰ ਬੀਰ ਸਿੰਘ ,ਨਿਰਦੇਸ਼ਕ, ਸਿਹਤ ਵਿਭਾਗ, ਪੰਜਾਬ 

JOIN US ON

Telegram
Sponsored Links by Taboola