ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਦੇ ਹੱਥ ਲੱਗੀ ਨਵੀਂ ਸੀਸੀਟੀਵੀ ਫੁਟੇਜ, ਤਿੰਨੇ ਵਿਅਕਤੀ ਸ਼ੱਕ ਦੇ ਘੇਰੇ 'ਚ
Continues below advertisement
Sidhu Moose Wala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਆ ਰਹੀ ਹੈ। ਸਾਹਮਣੇ ਆਈ ਇੱਕ ਹੋਰ ਸੀਸੀਟੀਵੀ ਫੁਟੇਜ ਮੁਤਾਬਕ ਦੋ ਨੌਜਵਾਨਾਂ ਨੇ ਫਤਿਹਾਬਾਦ ਦੇ ਬੀਸਲਾ ਪਿੰਡ ਦੇ ਪੈਟਰੋਲ ਪੰਪ ਤੋਂ ਦਿੱਲੀ ਨੰਬਰ ਦੀ ਗੱਡੀ ਵਿੱਚ ਤੇਲ ਭਰਿਆ। ਇਹ ਫਤਿਹਾਬਾਦ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
Continues below advertisement