Samrala News | ਵਿਆਹ ਦਾ ਚਾਅ ਵੀ ਨਹੀਂ ਹੋਇਆ ਸੀ ਪੂਰਾ - ਮੁੰਡੇ ਨੇ ਕੀਤੀ ਆਤਮ ਹੱਤਿਆ

Continues below advertisement

Samrala News | ਵਿਆਹ ਦਾ ਚਾਅ ਵੀ ਨਹੀਂ ਹੋਇਆ ਸੀ ਪੂਰਾ - ਮੁੰਡੇ ਨੇ ਕੀਤੀ ਆਤਮ ਹੱਤਿਆ 
ਵਿਆਹ ਦਾ ਚਾਅ ਵੀ ਨਹੀਂ ਪੂਰਾ ਹੋਇਆ ਸੀ ਕਿ ਨੂੰਹ ਤੋਂ ਦੁਖੀ ਪੁੱਤ ਨੇ ਆਤਮ ਹੱਤਿਆ ਕਰ ਲਈ 
ਇਹ ਇਲਜ਼ਾਮ ਹਨ ਇਸ ਰੋਂਦੇ ਕੁਰਲਾਉਂਦੇ ਪਰਿਵਾਰ ਦੇ 
ਮਾਮਲਾ ਸਮਰਾਲਾ ਦੇ ਪਿੰਡ ਬਗਲੀ ਕਲਾਂ ਦਾ ਹੈ |
ਜਿਥੇ ਦੇ ਨੌਜਵਾਨ ਹਸਨਪ੍ਰੀਤ ਸਿੰਘ ਨੇ ਆਪਣੀ ਨਵ ਵਿਆਹੀ ਪਤਨੀ ਤੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਲਈ ਹੈ |
ਹਸਨਪ੍ਰੀਤ ਸਿੰਘ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ |
ਮਰਨ ਤੋਂ ਪਹਿਲਾਂ ਹਸਨਪ੍ਰੀਤ ਸਿੰਘ ਨੇ suicide letter ਚ ਸਾਰੀ ਵਜ੍ਹਾ ਲਿਖੀ ਹੈ |
ਜਵਾਨ ਪੁੱਤ ਗੁਆ ਚੁੱਕੇ ਮਾਪੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram