Sidhu Moosewala ਦੇ ਪਿਤਾ ਦੇ ਵੱਡੇ ਖ਼ੁਲਾਸੇ -'ਸਿੱਧੂ ਦੇ ਕਤਲ ਲਈ ਉਸਦੇ ਦੋਸਤ ਵੀ ਜ਼ਿੰਮੇਵਾਰ'

Continues below advertisement

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਉਸ ਦੇ ਦੋਸਤ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸਮਾਂ ਆਉਣ ਤੇ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਕੁਝ ਗਾਇਕ ਪਸੰਦ ਨਹੀਂ ਕਰਦੇ ਸਨ।

Continues below advertisement

JOIN US ON

Telegram