ਪੰਜਾਬ 'ਚ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਨਾਈਟ ਕਰਫਿਊ, ਪੰਜਾਬ ਸਰਕਾਰ ਦੀਆਂ ਨਵੀਆਂ ਗਾਇਡਲਾਈਨਸ ਜਾਰੀ
Sarfaraz Singh
Updated at:
04 Jan 2022 10:53 AM (IST)
Download ABP Live App and Watch All Latest Videos
View In App10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਨਾਈਟ ਕਰਫਿਊ
ਸਕੂਲ , ਕਾਲਜਾਂ ਸਣੇ ਸਾਰੇ ਸਿੱਖਿਅਕ ਅਦਾਰੇ ਰਹਿਣਗੇ ਬੰਦ
ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਨਣਾ ਲਾਜ਼ਮੀ
ਸਪੋਰਟਸ ਕੰਪਲੈਕਸ ਅਤੇ ਸਵਮਿੰਗ ਪੂਲ, ਜਿਮ ਰਹਿਣਗੇ ਬੰਦ
15 ਜਨਵਰੀ ਤੱਕ ਪੰਜਾਬ ‘ਚ ਲੱਗਿਆ ਨਾਈਟ ਕਰਫਿਊ