ਪੰਜਾਬ 'ਚ ਹੁਣ ਨਾਈਟ ਕਰਫਿਊ ਤੇ ਐਤਵਾਰ ਲੌਕਡਾਉਨ ਖ਼ਤਮ
ਪੰਜਾਬ 'ਚ ਹੁਣ ਨਾਈਟ ਕਰਫਿਊ ਖ਼ਤਮ
ਐਤਵਾਰ ਨੂੰ ਲੌਕਡਾਊਨ ਵੀ ਨਹੀਂ ਲੱਗੇਗਾ
ਬੱਸਾਂ 'ਚ 50 ਫੀਸਦ ਸਵਾਰੀਆਂ ਦੀ ਸ਼ਰਤ ਹਟਾਈ
ਕਾਰ 'ਚ 3 ਸਵਾਰੀਆਂ ਦੀ ਸ਼ਰਤ ਵੀ ਖ਼ਤਮ
ਸਕੂਲ ਖੋਲ੍ਹਣ ਦਾ ਫੈਸਲਾ ਫਿਲਹਾਲ ਲਈ ਟਾਲਿਆ
ਵਿਆਹ ਅਤੇ ਅੰਤਿਮ ਸਸਕਾਰ 'ਤੇ 100 ਲੋਕ ਇਕੱਠੇ ਹੋ ਸਕਦੇ
ਐਤਵਾਰ ਨੂੰ ਲੌਕਡਾਊਨ ਵੀ ਨਹੀਂ ਲੱਗੇਗਾ
ਬੱਸਾਂ 'ਚ 50 ਫੀਸਦ ਸਵਾਰੀਆਂ ਦੀ ਸ਼ਰਤ ਹਟਾਈ
ਕਾਰ 'ਚ 3 ਸਵਾਰੀਆਂ ਦੀ ਸ਼ਰਤ ਵੀ ਖ਼ਤਮ
ਸਕੂਲ ਖੋਲ੍ਹਣ ਦਾ ਫੈਸਲਾ ਫਿਲਹਾਲ ਲਈ ਟਾਲਿਆ
ਵਿਆਹ ਅਤੇ ਅੰਤਿਮ ਸਸਕਾਰ 'ਤੇ 100 ਲੋਕ ਇਕੱਠੇ ਹੋ ਸਕਦੇ