ਨਿਤਿਨ ਗਡਕਰੀ ਦੀ 'ਪੰਜਾਬੀਆਂ' ਨੂੰ ਧਮਕੀ, ਬੰਦ ਕਰ ਦਿਆਂਗੇ ਸਾਰੇ ਪ੍ਰੋਜੈਕਟ

Continues below advertisement

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਭਰੀ ਚਿੱਠੀ ਲਿਖੀ ਐ। ਇਲ ਚਿਠੀ ਨੇ ਪੰਜਾਬ ਦੀ ਸਿਆਸਤ ਵਿਚ ਨਵਾਂ ਬੰਬ ਫੋੜ ਦਿਤਾ ਹੈ।

ਪੰਜਾਬ ਦੇ ਵਿਚ ਐਨ ਐਚ ਏ ਆਈ ਦੇ ਅਧਿਕਾਰੀਆਂ ਦੀ ਸੁਰਖਿਆ ਨੂੰ ਲੈ ਕੇ ਇਹ ਚਿਠੀ ਲਿਖੀ ਹੈ ਅਤੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਠੀਕ ਨਹੀ ਹੈ । ਐਨ ਐਚ ਏ ਆਈ ਦੇ ਅਧਿਕਾਰੀ ਅਤੇ ਠੇਕੇਦਾਰ ਪਰੇਸ਼ਾਨ ਹੋ ਰਹੇ ਹਨ...ਪੰਜਾਬ ਵਿਚ ਪਹਿਲਾ 103 ਕਿਲੋਮੀਟਰ ਦੇ 3263 ਕਰੋੜ ਦੇ ਪਰੋਜੇਕਟ ਬੰਦ ਕਰ ਦਿਤੇ ਹਨ... ਜੇਕਰ ਅਜਿਹਾ ਹੀ ਚਲਦਾ ਰਿਹਾ ਤਾ 293 ਕਿਲੋਮੀਟਰ 14288 ਕਰੋੜ ਦੇ ਪਰੋਜੈਕਟ ਬੰਦ ਕਰ ਦਿਆਂਗੇ ।  ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਏਸ ਚਿਠੀ ਤੋ ਬਾਅਦ ਆਮ ਆਦਮੀ ਪਾਰਟੀ ਨੇ ਕੀ ਕਿਹਾ ਤੁਸੀ ਵੀ ਸੁਣੋ

ਇਸ ਮਾਮਲੇ ਤੇ ਪੰਜਾਬ ਕਾੰਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾ ਹੀ ਪੰਜਾਬ ਨਾਲ ਵਿਤਕਰਾ ਕਰਦੀ ਰਹੀ ਹੈ...ਪਰ ਮੈ ਕਿਸਾਨਾ ਨੂੰ ਵੀ ਕਹਿਣਾ ਚਾਹੁੰਦਾ ਹਾ ਕਿ ਉਹ ਕਾਨੂੰਨ ਹੱਥ ਵਿਚ ਨਾਲ ਲੈਣ 

ਬੀਜੇਪੀ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਕਿ ਮੁਖ ਮੰਤਰੀ ਭਗਵੰਤ ਮਾਨ ਇਸ ਵਲ ਧਿਆਨ ਦੇਣ, ਪੰਜਾਬ ਤਰਕੀ ਕਿਵੇ ਕਰੇਗਾ..... ਆਮ ਆਦਮੀ ਪਾਰਟੀ ਕਦੇ ਵੀ ਆਪਣੀ ਗਲਤੀ ਨੂੰ ਨਹੀ ਮੰਨਦੀ ....


Continues below advertisement

JOIN US ON

Telegram