ਕੋਰੋਨਾ ਨੇ ਕਿਹੋ ਜਿਹੇ ਦਿਨ ਲਿਆਦੇਂ, ਆਖਰੀ ਸਫਰ ਲਈ ਵੀ ਕਰਨਾ ਪੈ ਰਿਹਾ ਇੰਤਜ਼ਾਰ
Continues below advertisement
ਕੋਰੋਨਾ ਮਹਾਮਾਰੀ ਤੇ ਉਤੋਂ ਖੱਜਲ ਖੁਆਰੀ
ਪੰਜਾਬ ਵਿਚ ਕੋਰੋਨਾ ਮਹਾਮਾਰੀ ਦਾ ਦੌਰ
ਲਗਾਤਾਰ ਸੂਬੇ ਵਿਚ ਫੈਲਦਾ ਜਾ ਰਿਹਾ ਕੋਰੋਨਾ
ਮੁਰਦੇ ਫੂਕਣ ਲਈ ਸਮਸ਼ਾਨ ਘਾਟ ’ਚ ਕਰਨਾ ਪੈ ਰਿਹਾ ਇੰਤਜ਼ਾਰ
ਮੁਹਾਲੀ ਦੇ ਬਲੌਂਗੀ ਸਮਸ਼ਾਨ ਘਾਟ ’ਚ ਬੂਕਿੰਗ ਕਰਵਾਉਣੀ ਪੈਂਦੀ
ਇਕ ਦਿਨ ਤੋਂ ਵੱਧ ਸਮੇਂ ਬਾਅਦ ਆ ਰਹੀ ਵਾਰੀ
ਲੋਕ ਸਰਕਾਰ ਅੱਗੇ ਲਗਾ ਰਹੇ ਨੇ ਗੁਹਾਰ
Continues below advertisement
Tags :
Covid-19 India Corona Abp Sanjha Covid -19 News Abp Sanjha Live Covid New Strain Corona News Today's Update 2nd Wave Corona In India Funeral Covid 19 Symptoms Corona New Symptoms Corona New Strain Symptoms Corona New Update Covid New Strain Symptoms Covid New Symptoms India New Strain India New Strain Coronavirus India New Strain Cases Second Wave Coronavirus In India 2nd Wave Corona Symptoms Corona Cremation