ਸਰਕਾਰਾਂ ਦੀ ਮੰਦਹਾਲੀ, Vaccine ਖਾਲੀ, ਲੋਕਾਂ ਦੇ ਹੱਥ ਬੇਹਾਲੀ
Continues below advertisement
ਅੰਮ੍ਰਿਤਸਰ ਚ 100 ਡੋਜ਼ ਵੈਕਸੀਨ ਆਉਣ ਦੇ ਬਾਵਜੂਦ ਵੀ ਲੋਕਾਂ ਨੂੰ ਬਿਨਾ ਵੈਕਸੀਨੇਸ਼ਨ ਤੋਂ ਹੀ ਘਰ ਵਾਪਸ ਮੁੜਨਾ ਪਿਆ।ਕਿਉਂਕਿ ਵੈਕਸੀਨ ਸਿਰਫ਼ ਦੂਜੀ ਡੋਜ਼ ਲੈਣ ਵਾਲਿਆਂ ਨੂੰ ਹੀ ਲਗਾਈ ਗਈ।
Continues below advertisement