NOC not required | ਰਜਿਸਟਰੀਆਂ 'ਤੇ NOC ਖ਼ਤਮ ਕਰਨ ਲਈ ਮਾਨ ਤਿਆਰ, ਸੱਦੀ ਹਾਈ ਲੈਵਲ ਬੈਠਕ
ABP Sanjha
Updated at:
07 Feb 2024 10:33 AM (IST)
Download ABP Live App and Watch All Latest Videos
View In AppNOC not required | ਰਜਿਸਟਰੀਆਂ 'ਤੇ NOC ਖ਼ਤਮ ਕਰਨ ਲਈ ਮਾਨ ਤਿਆਰ, ਸੱਦੀ ਹਾਈ ਲੈਵਲ ਬੈਠਕ
#NOC # property #registration #Punjab #registry #CMMann #Punjab #Latestnews #abpsanjha
ਪੰਜਾਬ ਸਰਕਾਰ ਨੇ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਤੋਂ NOC ਦੀ ਸ਼ਰਤ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਸ ਸਬੰਧੀ ਨਿਯਮਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਉੱਚ ਪੱਧਰੀ ਮੀਟਿੰਗ ਸੱਦੀ ਹੈ। ਇਸ ਵਿੱਚ ਸਰਕਾਰੀ ਅਧਿਕਾਰੀ ਅਤੇ ਸਲਾਹਕਾਰ ਮੌਜੂਦ ਰਹਿਣਗੇ। ਮੀਟਿੰਗ ਵਿੱਚ ਪੂਰੀ ਰਣਨੀਤੀ ਨਾਲ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
Subscribe Our Channel: ABP Sanjha
https://www.youtube.com/ channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive. in/live-tv ABP Sanjha Website: https://abpsanjha. abplive.in/ Social Media Handles: YouTube:
/ abpsanjha Facebook:
/ abpsanjha Twitter:
/ abpsanjha Download ABP App for Apple: https://itunes.apple. com/in/app/abp-l... Download ABP App for Android: https://play.google. com/store/apps/de...