ਉੱਤਰ ਭਾਰਤ ਨੂੰ Monsoon ਨੇ ਕੀਤਾ ਹਾਲੋ-ਬੇਹਾਲ, ਕੈਪਟਨ ਦੇ Moti Bagh Palace ਦੀ ਕੰਧ ਡਿੱਗੀ
ਉੱਤਰ ਭਾਰਤ ਨੂੰ ਮੌਨਸੂਨ ਨੇ ਕੀਤਾ ਹਾਲੋ-ਬੇਹਾਲ
ਕੈਪਟਨ ਦੇ ਮੋਤੀ ਬਾਗ ਪੈਲੇਸ ਦੀ ਕੰਧ ਡਿੱਗੀ
ਕਿਨੌਰ ‘ਚ ਮੁੜ ਤੋਂ ਫਟਿਆ ਬੱਦਲ, ਕਈ ਰਾਹ ਅਤੇ ਘਰ ਨੁਕਸਾਨੇ ਗਏ
ਅਨੰਦਪੁਰ ਸਾਹਿਬ ‘ਚ ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ
ਮੁਹਾਲੀ ‘ਚ ਮੀਂਹ ਕਰਕੇ ਲੋਕਾਂ ਨੇ ਮੁਸ਼ਕਿਲਾਂ ਝੱਲੀਆਂ
ਮੌਸਮ ਮਹਿਕਮੇ ਨੇ ਔਰੇਂਜ ਅਤੇ ਯੈਲੂ ਅਲਰਟ ਕੀਤਾ ਜਾਰੀ
Tags :
Monsoon Heavy Rain Captain Amarinder Singh Kinnaur Anandpur Sahib North India Meteorological Department Cloud Burst Rain In Mohali Moti Bagh Palace Orange And Yellow Alert