ਰਿਲਾਇੰਸ ਜੀਓ ਦੀ ਪਟੀਸ਼ਨ 'ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ

Continues below advertisement
 
ਰਿਲਾਇੰਸ ਜੀਓ ਦੀ ਪਟੀਸ਼ਨ 'ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ
ਹਾਈਕੋਰਟ ਨੇ ਦੋਵਾਂ ਸਰਕਾਰਾਂ ਤੋਂ 8 ਫਰਵਰੀ ਤੱਕ ਜਵਾਬ ਕੀਤਾ ਤਲਬ
4 ਜਨਵਰੀ ਨੂੰ ਰਿਲਾਇੰਸ ਜੀਓ ਨੇ ਕੀਤਾ ਸੀ HC ਦਾ ਰੁਖ
ਰਿਲਾਇੰਸ ਜੀਓ ਨੇ ਕਿਹਾ ਸੀ ਕਾਂਟ੍ਰੈਕਟ ਫਾਰਮਿੰਗ ਨਾਲ ਕੋਈ ਲੈਣਾ-ਦੇਣਾ ਨਹੀਂ
ਕਿਹਾ ਸੀ ਤਿੰਨੋਂ ਖੇਤੀ ਕਾਨੂੰਨ ਕੰਪਨੀ ਨੂੰ ਕਿਸੇ ਤਰ੍ਹਾਂ ਦਾ ਫਾਇਦਾ ਨਹੀਂ ਪਹੁੰਚਾਉਂਦੇ
ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨ ਰਿਲਾਇੰਸ ਜੀਓ ਦਾ ਕਰ ਰਹੇ ਵਿਰੋਧ
Continues below advertisement

JOIN US ON

Telegram