ਹੁਣ ਬਿੱਟੂ ਦੱਸੂ ਕਿਵੇਂ ਚੱਲਦੀ ਸਰਕਾਰ? ਰਵਨੀਤ ਬਿੱਟੂ 'ਤੇ ਤੱਤੀ ਹੋਈ MLA ਅਨਮੋਲ ਗਗਨ ਮਾਨ
ਦੇਖੋ ਇਹ ਸਾਰੀਆਂ ਚੀਜ਼ਾਂ ਇੱਕ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਗੱਲਾਂ ਨੇ ਇਦਾਂ ਦੀ ਕੋਈ ਵੀ ਗੱਲ ਨਹੀ ਹ ਬੜੇ ਸੋਹਣੇ ਤਰੀਕੇ ਨਾਲ ਪੰਜਾਬ ਚ ਸਰਕਾਰ ਚੱਲ ਰਹੀ ਹੈ ਇਹ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੀ ਦੇਖੋ ਬਿੱਟੂ ਥੋੜੀ ਸਾਡੀ ਸਰਕਾਰ ਚਲਾਉਂਦੇ ਆ ਸਾਡੀ ਪਾਰਟੀ ਚਲਾਉਂਦੇ ਨੇ ਰਵਨੀਤ ਬਿੱਟੂ ਜੀ ਨਹੀ ਚਲਾਉਂਦੇ ਸਾਡੀ ਪਾਰਟੀ ਸਾਡੀ ਟੀਮ ਉਸ ਦਾ ਹਿੱਸਾ ਨਹੀਂ ਹੈਗੇ। ਦੇਖੋ ਇਹ ਸਾਰੀਆਂ ਚੀਜ਼ਾਂ ਇੱਕ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਗੱਲਾਂ ਨੇ ਇਦਾਂ ਦੀ ਕੋਈ ਵੀ ਗੱਲ ਨਹੀ ਹ ਬੜੇ ਸੋਹਣੇ ਤਰੀਕੇ ਨਾਲ ਪੰਜਾਬ ਚ ਸਰਕਾਰ ਚੱਲ ਰਹੀ ਹੈ ਇਹ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੀ ਦੇਖੋ ਬਿੱਟੂ ਥੋੜੀ ਸਾਡੀ ਸਰਕਾਰ ਚਲਾਉਂਦੇ ਆ ਸਾਡੀ ਪਾਰਟੀ ਚਲਾਉਂਦੇ ਨੇ ਰਵਨੀਤ ਬਿੱਟੂ ਜੀ ਨਹੀ ਚਲਾਉਂਦੇ ਸਾਡੀ ਪਾਰਟੀ ਸਾਡੀ ਟੀਮ ਉਸ ਦਾ ਹਿੱਸਾ ਨਹੀਂ ਹੈਗੇ।
Tags :
Now Bittu Tell Me How The Government Is Running? MLA Anmol Gagan Mann Is Hot On Ravneet Bittu