ਹੁਣ ਕਿਸਾਨਾਂ ਨੇ ਘੇਰਿਆ ਪੰਜਾਬ BJP ਲੀਡਰ

ਕਿਸਾਨਾਂ ਨੇ ਨਕਾਰੀਆਂ ਬੀਜੇਪੀ ਲੀਡਰ ਦੀਆਂ ਦਲੀਲਾਂ .ਤਰੁਣ ਚੁੱਘ ਨੇ ਗਿਣਵਾਏ ਕਿਸਾਨਾਂ ਨੂੰ ਕਾਨੂੰਨ ਦੇ ਫਾਇਦੇ.ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ.ਤਰੁਣ ਚੱੁਘ ਅਜਨਾਲਾ 'ਚ ਕਿਸਾਨਾਂ ਨੂੰ ਸਮਝਾਉਣ ਗਏ ਸਨ .ਖੇਤੀ ਕਾਨੂੰਨ ਦੇ ਵਿਰੋਧ 'ਚ ਕਿਸਾਨਾਂ ਸੰਘਰਸ਼ ਜਾਰੀ 

JOIN US ON

Telegram
Sponsored Links by Taboola