ਹੁਣ ਅਕਾਲੀ ਦਲ ਨੂੰ ਕੈਪਟਨ ਦੇ ਬਿੱਲਾਂ 'ਤੇ ਕਿਉਂ ਇਤਰਾਜ਼ ?

ਸਮਰਥਨ ਦੇਣ ਤੋਂ ਬਾਅਦ ਹੁਣ ਕੈਪਟਨ ਦੇ ਬਿੱਲਾਂ ਖਿਲਾਫ਼ ਅਕਾਲੀ ਦਲ ਹੋ ਗਿਆ ਹੈ.ਮਜੀਠੀਆ ਨੇ ਪ੍ਰੈਸ ਕਾਨਫ੍ਰੈਂਸ ਕਰ ਕੇ ਕਿਹਾ ਹੈ ਕੀ ਅਜੇ ਰਾਜਪਾਲ ਦੀ ਮੋਹਰ ਲੱਗੀ ਨਹੀਂ ਤਾਂ ਕਾਂਗਰਸੀ ਜਸ਼ਨ ਕਿਉਂ ਮਨਾ ਰਹੇ ਹਾਲੇ ਇਹ ਤੈਅ ਹੀ ਨਹੀਂ ਕਿ ਗੱਲ ਅੱਗੇ ਤੁਰੇਗੀ ਵੀ ਜਾਂ ਨਹੀਂ ਤੇ ਕਿਹਾ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ

JOIN US ON

Telegram
Sponsored Links by Taboola