
116 ਡਿਪੋਰਟੀਆਂ ਨੂੰ ਲੈਕੇ NRI ਮੰਤਰੀ Action Mode 'ਚ ਅੰਮ੍ਰਿਤਸਰ ਪੰਹੁਚ ਕੀਤਾ...
NRI Minister reaches Amritsar in Action Mode with 116 deportees... ਅਮਰੀਕਾ ਦੇ ਵੱਲੋਂ 116 ਭਾਰਤੀਆਂ ਨੂੰ ਹੋਰ ਡਿਪੋਰਟ ਕਰਕੇ ਬੀਤੀ ਰਾਤ ਹੀ ਜਹਾਜ ਜਿਹੜਾ ਹੈ ਉਹ ਪਹੁੰਚਿਆ ਜਿਸ ਤੋਂ ਬਾਅਦ ਇੱਕ ਪਾਸੇ ਮਾਹੌਲ ਗਰਮਾਇਆ ਹੋਇਆ ਹੈ ਤਾਂ ਦੂਜੇ ਪਾਸੇ ਐਨ ਆਰ ਆਈ ਮੰਤਰੀ ਕੁਲਦੀਪ ਧਾਲੀਵਾਲ ਵੀ ਐਕਟਿਵ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੱਡੇ ਵੱਡੇ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਪਹਿਲਾਂ ਉਹਨਾਂ ਡਿਪੋਟੀ ਪੰਜਾਬੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਮੈਂ ਉਹ ਦੇਖਦਾ ਸਾਰੇ ਮੈਂ ਕਿਹਾ ਕੀ ਕੀ ਇਹਨਾਂ ਨੇ ਪ੍ਰਬੰਧ ਕੀਤਾ ਪਿਛਲੀ ਵਾਰ ਇੰਨਾ ਰੌਲਾ ਵੀ ਪਿਆ ਇਨਾ ਸਾਰੇ ਦੇਸ਼ ਦੇ ਵਿੱਚ ਪਤਾ ਲੱਗਾ ਹਰਿਆਣੇ ਦੀ ਇਹ ਗੱਲ ਨਿਖੇਦੀ ਵੀ ਹੋਈ ਨਿੰਦਾ ਵੀ ਹੋਈ ਕਿ ਉਹਨੇ ਆਪਣੇ ਹਰਿਆਣਵੀ ਭਰਾਵਾਂ ਨੂੰ ਲਿਆਉਣ ਵਾਸਤੇ ਜਿਹੜੀਆਂ ਉਹ ਬੱਸਾਂ ਯੂਜ ਕੀਤੀਆਂ ਜਿਹੜੀਆਂ ਹਰਿਆਣੇ ਦੀ ਪੁਲਿਸ ਜਿਹੜੀ ਹ ਉਹ ਮਤਲਬ ਕੈਦੀਆਂ ਵਾਸਤੇ ਬੰਦ ਬਾਰੀਆਂ ਲੱਗੀਆਂ ਜਿਨਾਂ ਦੇ ਜਾਰੀਆਂ ਲੱਗੀਆਂ ਬਹੁਤ ਸਖਤ ਜਿਹੜੀਆਂ ਉਹ ਬੱਸਾਂ ਜਿਹੜੀਆਂ ਭੇਜੀਆਂ ਮੈਨੂੰ ਦੁੱਖ ਹੋਇਆ ਯਾਰ ਕਿ ਹਰਿਆਣੇ ਦੇ ਵਿੱਚ ਜਿਹੜੇ ਅਨਲਵੇਜ ਜੀ ਬੀਜੇਪੀ ਦੇ ਬੜੇ ਫੌਜ ਦੇ ਨਾਲ ਲਿਆਂਦੇ ਆ ਸੇਮ ਪ੍ਰੋਸੀਜਰ ਹੋਊਗਾ ਉਹੀ ਉਹਨਾਂ ਨੂੰ ਬੰਨ ਕੇ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਲਿਆਂਦਾ ਹੋਊਗਾ ਤੇ ਜਦੋਂ ਬਾਹਰ ਆਏ ਤੇ ਬਾਹਰ ਉਹਨਾਂ ਦੇ ਸਵਾਗਤ ਲਈ ਫਿਰ ਇਦਾਂ ਦੀਆਂ ਗੱਡੀਆਂ ਖੜੀਆਂ ਬੰਦਾ ਕਿੰਨਾ ਨਿਰਾਸ਼ ਹੋਊਗਾ ਸੋ ਮੈਂ ਹਰਿਆਣੇ ਗੌਰਮੈਂਟ ਦੀ ਬੀਜੇਪੀ ਦੀ ਗੌਰਮੈਂਟ ਆ ਉਹ ਭਾਰਤੀ ਜਨਤਾ ਪਾਰਟੀ ਦੀ ਗੌਰਮੈਂਟ ਹੈ ਉਹਨਾਂ ਦੀ ਨਿੰਦਾ ਕਰਦਾ ਕਿ ਉਹਨਾਂ ਨੇ ਅੱਜ ਫਿਰ ਆਪਣੇ ਹਰਿਆਣੇ ਵਾਲੇ ਭਰਾਵਾਂ ਨੂੰ ਖੜਨ ਵਾਸਤੇ ਕੈਦੀਆਂ ਵਾਲੀਆਂ ਬੱਸਾਂ ਜਿਹੜੀਆਂ ਭੇਜੀਆਂ ਮੇਰੇ ਮਨ ਨੂੰ ਸੱਚੀ ਬਹੁਤ ਦੁੱਖ ਹੋਇਆ ਯਾਰ ਸਾਡੇ ਭਾਰਤੀ ਆ ਸਾਡੇ ਭਰਾ ਨੇ ਵਿੱਜ ਸਾਹਿਬ ਇਹ ਸਾਡੇ ਨੇ ਇਹਨਾਂ ਲਈ ਕਿਉਂ ਆਪਾਂ ਇਦਾਂ ਪੇਸ਼ ਆ ਰਹੇ ਹਾਂ ਇਹਨਾਂ ਨੇ ਕੋਈ ਹਿੰਦੁਸਤਾਨ ਦਾ ਕਾਨੂੰਨ ਨੀ ਤੋੜਿਆ ਇਹਨਾਂ ਨੇ ਕੋਈ ਅਪਰਾਧ ਨੀ ਕੀਤਾ ਵਿਚਾਰਿਆਂ ਨੇ ਇਹ ਕੋਈ ਅਪਰਾਧੀ ਨਹੀਂ ਕੋਈ ਟੈਰਿਸਟ ਨਹੀਂ ਆਪਾਂ ਕਿੱਦਾਂ ਦੇ ਵਈਕਲ ਇਹਨਾਂ ਲਈ ਯੂਸ ਕਰ ਰਹੇ ਹਾਂ ਸੋ ਮੇਰੇ ਮਨ ਨੂੰ ਕਾਫੀ ਠੇਸ ਲੱਗੀ ਰਾਤ ਭਾਵੇਂ ਬਹੁਤ ਗਈ ਇੱਕ ਵੱਜ ਗਿਆ ਮੈਂ ਸਾਰਾ ਐਕਚਲੀ ਚੈੱਕ ਕਰ ਰਿਹਾ ਸੀਗਾ ਕਿ ਪੰਜਾਬ ਸਰਕਾਰ ਨੇ ਕਿੱਦਾਂ ਦੀਆਂ ਗੱਡੀਆਂ ਭੇਜੀਆਂ ਤੇ ਅੱਜ ਫਿਰ ਮੈਨੂੰ ਹਰਿਆਣੇ ਦੀਆਂ ਗੱਡੀਆਂ ਉਦਾਂ ਦੀਆਂ ਜਿਹੜੀਆਂ ਮਿਲੀਆਂ।