ਇਸ ਅਨੋਖੇ ਤਰੀਕੇ ਨਾਲ NSUI ਨੇ ਮਨਾਇਆ PM ਮੋਦੀ ਦਾ ਜਨਮਦਿਨ

ਅੱਜ ਪੂਰੇ ਦੇਸ਼ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ 'ਚ NSUI ਨੇ ਬੇਰੁਜ਼ਗਾਰੀ ਦਿਵਸ ਮਨਾਇਆ। ਦੇਸ਼ 'ਚ ਵਧਦੀ ਜਾ ਰਹੀ ਬੇਰੁਜ਼ਗਾਰੀ ਨੂੰ ਲੈ ਕੇ NSUI ਨੇ ਬੂਟ-ਪਾਲਿਸ਼ ਕਰ PM ਦਾ ਜਨਮਦਿਨ ਮਨਾਇਆ ਤੇ ਨਾਲ ਹੀ ਚਾਹ-ਪਕੌੜੇ, ਸਬਜ਼ੀਆਂ ਵੇਚ ਕੇ ਪ੍ਰਦਰਸ਼ਨ ਕੀਤਾ। 

JOIN US ON

Telegram
Sponsored Links by Taboola