ਪਿੰਡ ਆਉਣ 'ਤੇ ਨੀਰਜ ਚੋਪੜਾ ਦਾ ਹੋਇਆ ਸ਼ਾਨਦਾਰ ਸਵਾਗਤ, ਪਿਤਾ ਨੂੰ ਮਾਣ

ਪਿੰਡ ਮਤਲੋਡਾ ‘ਚ ਪਹੁੰਚੇ ਨੀਰਜ ਚੋਪੜਾ ਦਾ ਸ਼ਾਨਦਾਰ ਸਵਾਗਤ
ਪਾਨੀਪਤ ਦੇ ਖਾਂਡਰਾ ਪਿੰਡ ਦੇ ਰਹਿਣ ਵਾਲੇ ਨੇ ਨੀਰਜ ਚੋਪੜਾ
ਵੱਡੀ ਗਿਣਤੀ ‘ਚ ਰਾਹ ‘ਚ ਨੀਰਜ ਨੂੰ ਦੇਖਣ ਪਹੁੰਚੇ ਨੀਰਜ ਚੋਪੜਾ
ਗੋਲਡ ਮੈਡਲਿਸਟ ਨੀਰਜ ‘ਤੇ ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ
ਜੈਵਲਿਥ ਥ੍ਰੋ ‘ਚ ਨੀਰਜ ਚੋਪੜਾ ਨੇ ਜਿੱਤਿਆ ਗੋਲਡ ਮੈਡਲ
ਟੋਕੀਓ ਓਲਪਿੰਕ ‘ਚ ਗੋਲਡ ਜਿੱਤਣ ਵਾਲੇ ਇਕਲੌਤੇ ਖਿਡਾਰੀ
ਟ੍ਰੈਕ ਐਂਡ ਫੀਲਡ ‘ਚ ਮੈਡਲ ਜਿੱਤਣ ਵਾਲੇ ਪਹਿਲੇ ਐਥਲੀਟ ਨੇ ਨੀਰਜ  ਪਿੰਡ ਆਉਣ 'ਤੇ ਨੀਰਜ ਚੋਪੜਾ ਦਾ ਹੋਇਆ ਸਾਨਦਾਰ ਸਵਾਗਤ

ਪਰਿਵਾਰ ਅਤੇ ਪਿੰਡਵਾਸੀਆਂ ਨੂੰ ਨੀਰਜ ਚੋਪੜਾ ਨੇ ਮਾਣ 
ਬੱਚਿਆਂ ਲਈ ਪ੍ਰੇਰਣਾ ਬਣ ਰਹੇ ਨੀਰਜ ਚੋਪੜਾ

JOIN US ON

Telegram
Sponsored Links by Taboola