ਲੱਖਾ ਸਿਧਾਣਾ ਦੀ ਕਿਸਾਨ ਅੰਦੋਲਨ ਵਿਚ ਵਾਪਸੀ,ਕਹਿੰਦਾ ਦਿੱਲੀ ਪੁਲਿਸ ਤੋਂ ਨਹੀਂ ਡਰ

Continues below advertisement

ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ‘ਚ ਵਾਪਸੀ
10 ਅਪ੍ਰੈਲ ਨੂੰ KMP ‘ਤੇ ਕਿਸਾਨਾਂ ਨੇ ਲਾਉਣਾ ਜਾਮ  
ਕਿਸਾਨਾਂ ਦੇ ਸੱਦੇ ‘ਤੇ ਵੱਡੀ ਗਿਣਤੀ ‘ਚ ਪਹੁੰਚ ਰਹੇ ਕਿਸਾਨ
ਮਸਤੂਆਣਾ ਸਾਹਿਬ ਤੋੰ ਨੌਜਵਾਨਾਂ ਦਾ ਕਾਫਿਲਾ ਹੋਇਆ ਰਵਾਨਾ
ਕਾਫਿਲੇ ‘ਚ ਸ਼ਾਮਿਲ ਹੋਇਆ ਲੱਖਾ ਸਿਧਾਣਾ
ਲੱਖਾ ਸਿਧਾਣਾ ‘ਤੇ ਪੁਲਿਸ ਨੇ ਐਲਾਨਿਆ ਹੋਇਆ ਇਨਾਮ
ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ‘ਚ ਵਾਪਸੀ
ਲੱਖਾ ਸਿਧਾਣਾ ਦੀ ਤਲਾਸ਼ ਕਰ ਰਹੀ ਹੈ ਦਿੱਲੀ ਪੁਲਿਸ
ਦੀਪ ਸਿੱਧੂ ਨੂੰ ਦਿੱਲੀ ਪੁਲਿਸ ਕਰ ਚੁੱਕੀ ਹੈ ਗ੍ਰਿਫ਼ਤਾਰ
‘ਅਜੇ ਤੱਕ ਲੱਖਾ ਸਿਧਾਣਾ ਤੱਕ ਨਹੀਂ ਪਹੁੰਚ ਸਕੀ ਪੁਲਿਸ’
ਅੰਦੋਲਨ ਜਿੱਤਣਾ ਸਾਡਾ ਮਕਸਦ-ਲੱਖਾ ਸਿਧਾਣਾ
ਟੇਢੇ ਢੰਗ ਨਾਲ ਕੇਂਦਰ ਪੰਜਾਬ ਨੂੰ ਨਿਸ਼ਾਨਾ ਬਣੀ ਰਹੀ-ਸਿਧਾਣਾ
ਸਿਧਾਣਾ ਨੇ 23 ਫਰਵਰੀ ਨੂੰ ਮਹਿਰਾਜ ਪਿੰਡ ‘ਚ ਕੀਤੀ ਸੀ ਰੈਲੀ
ਕਈ ਵਾਰ ਸੋਸ਼ਲ ਮੀਡੀਆ ਤੋਂ ਲਾਈਵ ਹੋ ਚੁੱਕਿਆ ਲੱਖਾ
‘ਪੰਜਾਬ ਦੀਆਂ ਸਿਆਸੀ ਧਿਰਾਂ ਨਹੀਂ ਚਾਹੁੰਦੀਆਂ ਕੇ ਮੋਰਚਾ ਸਫਲ ਹੋਵੇ’
ਸਿਆਸਤਦਾਨ ਕਿਸਾਨ ਲੀਡਰਾਂ ਖ਼ਿਲਾਫ ਨਾ ਦੇਣ ਬਿਆਨ-ਲੱਖਾ
ਪਟਿਆਲਾ ਤੋਂ ਮੇਰੇ ਭਰਾ ਨੂੰ ਦਿੱਲੀ ਪੁਲਿਸ ਨੇ ਚੁੱਕਿਆ-ਲੱਖਾ
ਮੇਰੇ ਚਚੇਰੇ ਭਰਾ ਅਤੇ ਉਸਦੇ ਦੋਸਤ ਨੂੰ ਲੈ ਗਏ-ਲੱਖਾ ਸਿਧਾਣਾ
ਮੈਨੂੰ ਪਤਾ ਮੈਨੂੰ ਗ੍ਰਿਫ਼ਤਾਰ ਕਰ ਸਕਦੇ-ਲੱਖਾ ਸਿਧਾਣਾ

Continues below advertisement

JOIN US ON

Telegram