ਕੇਜਰੀਵਾਲ ਦੀ ਹਜ਼ਾਰ ਵਾਲੀ ਗਰੰਟੀ 'ਤੇ ਬੀਬੀਆਂ ਹੋਇਆ ਸਿੱਧੀਆਂ, ਰਖਤਾ ਰਗੜ ਕੇ

ਜਲੰਧਰ ਦੇ ਕਰਤਾਰਪੁਰ ਪਹੁੰਚੇ ਕੇਜਰੀਵਾਲ 

'AAP ਨੇ 7 ਸਾਲਾਂ 'ਚ ਦਿੱਲੀ 'ਚ ਕੀਤੇ ਕਈ ਕੰਮ'
'ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਪੰਜਾਬ ਦੇ ਸਕੂਲਾਂ ਵਰਗੀ ਸੀ'
'ਅੱਜ ਦਿੱਲੀ 'ਚ ਸਕੂਲਾਂ ਦੀ ਹਾਲਤ ਕਾਫ਼ੀ ਵਧੀਆ'
'ਦਿੱਲੀ 'ਚ ਹਸਪਤਾਲਾਂ ਦੇ ਹਲਾਤ ਸੁਧਾਰੇ ਗਏ' 
'ਦਿੱਲੀ ਦੇ ਹਸਪਤਾਲਾਂ 'ਚ ਹਰ ਤਰ੍ਹਾਂ ਦਾ ਇਲਾਜ ਮੁਫ਼ਤ'
'ਦਿੱਲੀ 'ਚ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ'
'ਪੰਜਾਬ 'ਚ ਲੋਕਾਂ ਨੂੰ ਮੁਫ਼ਤ ਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ'
'18 ਸਾਲ ਤੋਂ ਉਪਰ ਹਰ ਮਹਿਲਾ ਨੂੰ 1000 ਰੁਪਏ ਦਿੱਤੇ ਜਾਣਗੇ'

JOIN US ON

Telegram
Sponsored Links by Taboola