ਪੁਲਿਸ ਵੱਲੋ ਬਣਾਏ ਟਿੱਬੇ 'ਤੇ ਕਿਸਾਨਾਂ ਨੇ ਫੇਰਿਆ ਪਾਣੀ,ਕਰਤਾ ਰਾਹ ਪੱਧਰਾ

Continues below advertisement
ਦਿੱਲੀ ਜਾਣ ਲਈ ਕਿਸਾਨਾਂ ਦਾ ਰਾਹ ਪੱਧਰਾ.ਹਿਸਾਰ - ਫਤੇਹਾਬਾਦ ਬੌਰਡਰ ਤੋਂ ਵੀ ਅੱਗੇ ਨਿਕਲੇ ਕਿਸਾਨ.ਕਿਸਾਨਾਂ ਨੂੰ ਦਿੱਲੀ 'ਚ ਧਰਨਾ ਕਰਨ ਦੀ ਮਿਲੀ ਇਜਾਜ਼ਤ.ਮਿੱਟੀ ਦੇ ਢੇਰਾਂ ਨੂੰ ਹਟਾ ਬਣਾਇਆ ਰਾਹ.ਕਿਸਾਨਾਂ ਨੂੰ ਰੋਕਣ ਲਈ ਰਾਹ 'ਚ ਵੱਡੇ ਪਾਇਪ ਰੱਖੇ.ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਕਰ ਰਹੇ ਅੰਦੋਲਨ .ਹਰਿਆਣਾ ਦੇ ਬੌਰਡਰ ‘ਤੇ ਕੀਤੇ ਗਏ ਇੰਤਜ਼ਾਮ.ਕਿਸਾਨਾਂ ਨੂੰ ਰੋਕਣ ਲਈ ਕੀਤੀ ਬੈਰੀਕੇਡਿੰਗ, ਲਾਏ ਗਏ ਮਿੱਟੀ ਦੇ ਢੇਰ.ਹਰਿਆਣਾ ਪੁਲਿਸ ਵੱਲੋਂ ਰੋਕੇ ਗਏ ਪੰਜਾਬ ਦੇ ਰਾਹ.ਸ਼ੰਭੂ ਬੌਰਡਰ ‘ਤੇ ਕੀਤਾ ਗਿਆ ਵਾਟਰ ਕੈਨਨ ਦਾ ਇਸਤੇਮਾਲ.ਕਿਸਾਨ ਖੇਤੀ ਕਾਨੂੰਨ ਵਾਪਿਸ ਲੈਣ ਦੀ ਕਰ ਰਹੇ ਨੇ ਮੰਗ.ਟਿਕਰੀ ਬੌਰਡਰ ਸਣੇ ਕਈ ਇਲਾਕਿਆਂ 'ਚ ਸਥਿਤੀ ਤਨਾਅਪੂਰਨ 
Continues below advertisement

JOIN US ON

Telegram