ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਬਠਿੰਡਾ ‘ਚ ਵਪਾਰੀਆਂ ਦੇ ਨਾਲ ਕਰਨਗੇ ਰਾਬਤਾ
Continues below advertisement
ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ
ਬਠਿੰਡਾ ‘ਚ ਵਪਾਰੀਆਂ ਦੇ ਨਾਲ ਰਾਬਤਾ ਕਰਨਗੇ ਕੇਜਰੀਵਾਲ
ਮਾਨਸਾ ‘ਚ ਕਿਸਾਨਾਂ ਵਾਲੇ ਪ੍ਰੋਗਰਾਮ ਤੋਂ ਮੀਡੀਆ ਨੂੰ ਰੱਖਿਆ ਗਿਆ ਸੀ ਦੂਰ
ਮਾਨਸਾ ‘ਚ ਕਿਸਾਨਾਂ ਨੇ ਕੇਜਰੀਵਾਲ ‘ਤੇ ਲਾਏ ਸੀ ਇਲਜ਼ਾਮ
AAP ਲੀਡਰਾਂ ਨੇ ਨਕਾਰੇ ਸੀ ਕਿਸਾਨਾਂ ਦੇ ਇਲਜ਼ਾਮ
ਕਿਸਾਨਾਂ ਤੋਂ ਬਾਅਦ ਹੁਣ ਵਪਾਰੀਆਂ ਨਾਲ ਗੱਲਬਾਤ ਕਰਨਗੇ ਕੇਜਰੀਵਾਲ
Continues below advertisement
Tags :
Arvind Kejriwal