ਅਕਾਲੀ ਦਲ ਦੇ MLA ਕਿਹੜੀ ਸ਼ਰਤ 'ਤੇ ਕਰਨਗੇ ਕਾਂਗਰਸ ਨੂੰ ਸਪੋਰਟ ?
ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ ਸੈਸ਼ਨ ਹੋਵੇਗਾ.ਇਸ ਦੌਰਾਨ ਸਦਨ ਤੇ ਅੰਦਰ ਤੇ ਬਾਹਰ ਦੋਵੇਂ ਥਾਵਾਂ 'ਤੇ ਭਾਰੀ ਹੰਗਾਮਾ ਹੋਣ ਦੀ ਸੰਭਾਵਨਾ ਹੈ.ਬੇਸ਼ੱਕ ਕਾਂਗਰਸ ਆਪਣੇ ਵਿਧਾਇਕਾਂ ਤੇ ਮੰਤਰੀਆਂ ਨਾਲ ਰਣਨੀਤੀ ਉਲੀਕ ਚੁੱਕੀ ਹੈ ਪਰ ਉਧਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੀ ਸਦਨ 'ਚ ਸਰਕਾਰ ਨੂੰ ਘੇਰਨ ਵਾਲੇ ਮੁੱਦਿਆਂ 'ਤੇ ਚਰਚਾ ਕਰ ਚੁੱਕੇ ਹਨ।
Tags :
On What Condition Will The Akali Dal MLAs Support The Congress? Manpreet Ayali.akali Dal Akali Dal Support Congress Kissan Bill