ਕਿਸਾਨੀ ਘੋਲ 'ਚ 'ਹਰ ਰੋਜ਼ ਇੱਕ ਲਾਸ਼ ਪੰਜਾਬ 'ਚੋਂ ਜਾ ਰਹੀ'

ਕਿਸਾਨ ਅੰਦੋਲਨ ਦਾ ਅੱਜ 22ਵਾਂ ਦਿਨ
ਬਠਿੰਡਾ ਦੇ ਇੱਕ 34 ਸਾਲ ਦੇ ਕਿਸਾਨ ਦੀ ਮੌਤ
15 ਦਸੰਬਰ ਨੂੰ ਧਰਨੇ 'ਚ ਸ਼ਾਮਲ ਹੋਇਆ ਸੀ ਕਿਸਾਨ
ਮ੍ਰਿਤਕ ਕਿਸਾਨ ਦੇ 2 ਬੇਟਿਆਂ ਤੇ ਇੱਕ ਬੇਟਾ
ਸ਼ੁਰੂ ਤੋਂ ਹੀ ਸੰਘਰਸ਼ ਨਾਲ ਜੁੜਿਆ ਹੋਇਆ ਸੀ ਕਿਸਾਨ
ਪਰਿਵਾਰ ਨੇ ਆਰਥਿਕ ਮੁਆਵਜ਼ੇ ਦੀ ਮੰਗ ਕੀਤੀ
ਹੁਣ ਤੱਕ ਅੰਦੋਲਨ 'ਚ 20-22 ਲੋਕਾਂ ਦੀ ਹੋਈ ਮੌਤ
'ਹਰ ਰੋਜ਼ ਇੱਕ ਲਾਸ਼ ਪੰਜਾਬ 'ਚੋਂ ਜਾ ਰਹੀ'

JOIN US ON

Telegram
Sponsored Links by Taboola