ਇਕ ਗਰਮੀ ਦੀ ਮਾਰ, ਦੂਜਾ ਬਿਜਲੀ ਦੇ ਲੰਬੇ-ਲੰਬੇ ਕੱਟ; ਲੋਕਾਂ ਦਾ ਜਿਊਣਾ ਮੁਹਾਲ
abp sanjha
Updated at:
28 Apr 2022 07:33 PM (IST)
ਪੰਜਾਬ ਵਿਚ ਮਾਨ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾ 24 ਘੰਟੇ ਬਿਜਲੀ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦਾ ਇਹ ਵਾਅਦਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿਚ ਲੱਗਦੇ ਲੰਬੇ-ਲੰਬੇ ਕੱਟਾਂ ਤੋਂ ਲੋਕ ਬੇਹੱਦ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਾਨੂੰ ਮੁਫਤ ਬਿਜਲੀ ਦੇਵੇ ਜਾਂ ਨਾ ਕੋਈ ਪਰਵਾਹ ਨਹੀਂ ਬੱਸ ਬਿਜਲੀ ਪੂਰੀ ਦੇ ਦਵੇ।