ਦੀਵਾਲੀ ਤੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ, ਪਰ ਦੁਕਾਨਦਾਰ ਵੀ ਉਲਝੇ
Continues below advertisement
ਦੀਵਾਲੀ 'ਤੇ 2 ਘੰਟੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਬੇਸ਼ਕ ਇਹ ਫੈਸਲੇ ਲੋਕਾਂ ਦੇ ਸਿਹਤ ਵਾਸਤੇ ਚੰਗੇ ਹੋਣ ਪਰ ਪਟਾਖਿਆਂ ਦੇ ਵਪਾਰ
ਨਾਲ ਜੁੜੇ ਕਾਰੋਬਾਰੀ ਇਸ ਤੋਂ ਖ਼ਾਸੇ ਨਾਰਾਜ਼ ਨੇ। ਕੁਰਾਲੀ ਦੇ ਵਿਚ ਪਟਾਖਿਆਂ ਦੀ ਹੋਲਸੇਲ ਦੀ ਵੱਡੀ ਮਾਰਕੀਟ ਹੈ ਜਿਥੋਂ ਚੰਡੀਗੜ੍ਹ, ਪੰਜਾਬ, ਅਤੇ
ਹਿਮਾਚਲ ਦੇ ਵਪਾਰੀ ਪਟਾਖੇ ਲੈ ਜਾਂਦੇ ਨੇ। ਹੁਣ ਇੱਥੇ ਸਰਕਾਰ ਦੇ ਗ੍ਰੀਨ ਪਟਾਕਿਆਂ ਵਾਲੇ ਫੈਸਲੇ ਦੇ ਕਾਫ਼ੀ confusion ਪੈਦਾ ਕਰ
ਦਿੱਤੀ ਹੈ....ਆਖਰ ਗ੍ਰੀਨ ਪਟਾਕੇ ਹੈ ਕੀ ?
ਨਾਲ ਜੁੜੇ ਕਾਰੋਬਾਰੀ ਇਸ ਤੋਂ ਖ਼ਾਸੇ ਨਾਰਾਜ਼ ਨੇ। ਕੁਰਾਲੀ ਦੇ ਵਿਚ ਪਟਾਖਿਆਂ ਦੀ ਹੋਲਸੇਲ ਦੀ ਵੱਡੀ ਮਾਰਕੀਟ ਹੈ ਜਿਥੋਂ ਚੰਡੀਗੜ੍ਹ, ਪੰਜਾਬ, ਅਤੇ
ਹਿਮਾਚਲ ਦੇ ਵਪਾਰੀ ਪਟਾਖੇ ਲੈ ਜਾਂਦੇ ਨੇ। ਹੁਣ ਇੱਥੇ ਸਰਕਾਰ ਦੇ ਗ੍ਰੀਨ ਪਟਾਕਿਆਂ ਵਾਲੇ ਫੈਸਲੇ ਦੇ ਕਾਫ਼ੀ confusion ਪੈਦਾ ਕਰ
ਦਿੱਤੀ ਹੈ....ਆਖਰ ਗ੍ਰੀਨ ਪਟਾਕੇ ਹੈ ਕੀ ?
Continues below advertisement
Tags :
Green Firecrackers Cracker Market Cracker Dealer Firecracker Allowed In Punjab Green Firecracker Punjab Diwali Happy Diwali 2020 Diwali 2020