ਛੇਵੇਂ ਪੇਅ ਕਮਿਸ਼ਨ ਖਿਲਾਫ਼ ਹੜਤਾਲ, ਪੰਜਾਬ ‘ਚ ਤਿੰਨ ਦਿਨ ਬੰਦ ਰਹਿਣਗੀਆਂ OPDs

ਪੰਜਾਬ ‘ਚ ਤਿੰਨ ਦਿਨ ਲਈ OPDs ਬੰਦ ਰਹਿਣਗੀਆਂ 

ਛੇਵੇਂ ਪੇਅ ਕਮਿਸ਼ਨ ‘ਚ NPA ਘਟਾਉਣ ਖ਼ਿਲਾਫ ਪ੍ਰਦਰਸ਼ਨ 

ਪੰਜਾਬ ਭਰ ਦੇ ਡਾਕਟਰ 14 ਜੁਲਾਈ ਤੱਕ ਰਹਿਣਗੇ ਹੜਤਾਲ ‘ਤੇ

ਕੋਵਿਡ ਅਤੇ ਐਮਰਜੈਂਸੀ ਸਹੂਲਤਾਂ ਜਾਰੀ ਰਹਿਣਗੀਆਂ 

JOIN US ON

Telegram
Sponsored Links by Taboola