Captain ਤੋਂ Opposition ਕੀਤੀ ਫਲੋਰ ਟੈਸਟ ਦੀ ਮੰਗ
ਕੈਪਟਨ ਤੋਂ ਵਿਰੋਧੀਆਂ ਨੇ ਕੀਤੀ ਫਰੋਲ ਟੈਸਟ ਦੀ ਮੰਗ, AAP ਪਹੁੰਚੀ ਰਾਜਪਾਲ ਵੀਪੀ ਬਦਨੌਰ ਕੋਲ, ਰਾਜਪਾਲ ਨੂੰ ਆਮ ਆਦਮੀ ਪਾਰਟੀ ਨੇ ਸੌ਼ਪਿਆ ਮੰਗ ਪੱਤਰ, ਕੈਪਟਨ ਅਮਰਿੰਦਰ ਸਿੰਘ ਨੂੰ ਫਲੋਰ ਟੈਸਟ ਦੀ ਦਿੱਤੀ ਚੁਣੌਤੀ, ਕੈਪਟਨ ਕੋਲ ਸਰਕਾਰ ਚਲਾਉਣ ਲਈ ਬੰਦੇ ਹੀ ਨਹੀਂ-ਸੁਖਬੀਰ ਬਾਦਲ, ਕੈਪਟਨ ਦੀ ਸਰਕਾਰ ਆਪਣਿਆਂ ਦਾ ਭਰੋਸਾ ਗਵਾ ਚੁੱਕੀ-ਬਾਦਲ,
Tags :
Sukhbir Badal Captain Amarinder Singh Harpal Cheema VP Singh Badnore Punjab Congress Crisis Floor Test For Punjab Cm