ਔਰਬਿਟ ਬੱਸ ਕੰਪਨੀ ਨੂੰ ਮਿਲੀ ਰਾਹਤ, ਹਾਈਕੋਰਟ ਨੇ 33 ਪਰਮਿਟ ਕੀਤੇ ਬਹਾਲ
Continues below advertisement
ਔਰਬਿਟ ਬੱਸ ਕੰਪਨੀ ਦੇ 33 ਪਰਮਿਟ ਕੀਤੇ ਬਹਾਲ,ਡਿੰਪੀ ਢਿੱਲੋਂ ਦੀ ਨਿਊ ਦੀਪ ਦੇ 87 ਬੱਸ ਪਰਮਿਟ ਬਹਾਲ,ਟੈਕਸ ਜਮਾ ਨਾ ਕਰਾਉਣ ਦੇ ਇਲਜ਼ਾਮਾਂ 'ਚ ਪਰਮਿਟ ਕੀਤੇ ਸੀ ਰੱਦ,ਦੋਵੇਂ ਕੰਪਨੀਆਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਾਈ ਪਟੀਸ਼ਨ ਪਾਈ ਸੀ
Continues below advertisement